Jeep | Gagan Balran (Full Song) Amritpal Ghudda | Punjabi Songs | Chup Kar K Lang Gyi Jwani |
|
Leaf Records Presents
Song - Jeep Singer - Gagan Balran Music - Freezzy Beatz Lyrics - Amritpal Singh Ghudda Mix and Master - Mix Boy Lyrical Video - Roop Kamal Singh Artwork - Roop Kamal Singh Online Promotions and Distribution - Gold Media Entertainment Lyrics - HUN TAKK NA KHIYALAN VICHO NIKKLI HALE V BDA YAAD AUNDI AA NAAM CHARHDE NA MOOH TE OHNA SHEHRA DE OH JITHO DE CHECK-IN PAUNDI AA BAAZI DHAKKE NAL SADE SIR PAA GYI BABEYA DI SEEP WANGRA CHUPP KARKE JE LANGH GYI JWAANI FAUJIYAN DI JEEP WANGRA ASI NARME DE RATE WANGU KHADGE TU BANGI VIYAZ HAAN-NE KIVE JARBA CH DOLLARA NAL PUGGNI RUPAYIYAN DI LIHAAJ HAAN-NE MRE JATT NU SI VEKH JEHDI NIKKLI NI BEBE DI OH CHEEKH WANGRA CHUPP KARKE JE LANGH GYI JWAANI FAUJIYAN DI JEEP WANGRA JIND VEKH LAI PRAALI WANGU SARHDI NI PICHE JAAVE RAAKH CHAD DI MATT DELHI DE BZARA WANGU HO GYI KE DOORON DOORON THEEK LAGDI HUN TERE V NA HATH AUNA JOGIYAN NI LANGHI HOYI TREEK WANGRA CHUPP KARKE JE LANGH GYI JWAANI FAUJIYAN DI JEEP WANGRA RAHE DHUPPA VICH JIHDE PICHE SARHDE OH JAAKE THANDE SHEHAR VASDI GHUDDA LIKH LIKH MAARDI AA SEARCHA OH BHAVE BOLKE NA DASSDI RAHE LEKHA NAL ASI BEEBA LARHDE NI SAJJRE SHREEK WANGRA CHUPP KARKE JE LANGH GYI JWAANI FAUJIYAN DI JEEP WANGRA ਹੁਣ ਤੱਕ ਨਾ ਖਿਆਲਾਂ ਵਿੱਚੋਂ ਨਿੱਕਲੀ ਹਾਲੇ ਵੀ ਬੜਾ ਯਾਦ ਆਉਂਦੀ ਆ । ਨਾਮ ਚੜ੍ਹਦੇ ਨਾ ਮੂੰਹ ‘ਤੇ ਉਹਨਾਂ ਸ਼ਹਿਰਾਂ ਦੇ ਉਹ ਜਿੱਥੋਂ ਦੇ ਚੈੱਕ-ਇੰਨ ਪਾਉਂਦੀ ਆ । ਬਾਜ਼ੀ ਧੱਕੇ ਨਾਲ ਸਾਡੇ ਸਿਰ ਪਾ ਗਈ ਓ ਬਾਬਿਆਂ ਸੀਪ ਵਾਂਗਰਾਂ । ਚੁੱਪ ਕਰਕੇ ਜੇ ਲੰਘਗੀ ਜਵਾਨੀ ਓ ਫ਼ੌਜੀਆਂ ਦੀ ਜੀਪ ਵਾਂਗਰਾਂ । ਅਸੀਂ ਨਰਮੇ ਦੇ ਰੇਟ ਵਾਂਗੂੰ ਖੜ੍ਹਗੇ ਤੂੰ ਬਣਗੀ ਵਿਆਜ ਹਾਨਣੇ । ਕਿਵੇਂ ਜ਼ਰਬਾਂ ‘ਚ ਡਾਲਰਾਂ ‘ਨਾ ਪੁੱਗਣੀ ਰੁਪਈਆਂ ਦੀ ਲਿਹਾਜ ਹਾਨਣੇ । ਮਰੇ ਜੱਟ ਨੂੰ ਸੀ ਵੇਖ ਜਿਹੜੀ ਨਿੱਕਲੀ ਨੀ ਬੇਬੇ ਦੀ ਓ ਚੀਕ ਵਾਂਗਰਾ । ਚੱਪ ਕਰਕੇ ਜੇ ਲੰਘਗੀ ਜਵਾਨੀ ਓ ਫ਼ੌਜੀਆਂ ਦੀ ਜੀਪ ਵਾਂਗਰਾਂ । ਜਿੰਦ ਵੇਖਲੈ ਪਰਾਲ਼ੀ ਵਾਂਗੂੰ ਸੜਦੀ ਨੀ ਪਿੱਛੇ ਜਾਵੇ ਰਾਖ਼ ਛੱਡਦੀ । ਮੱਤ ਦਿੱਲੀ ਦੇ ਬਜ਼ਾਰਾਂ ਵਾਂਗੂੰ ਹੋ ਗਈ ਕੇ ਦੂਰੋਂ ਦੂਰੋਂ ਠੀਕ ਲੱਗਦੀ । ਹੁਣ ਤੇਰੇ ਵੀ ਨਾ ਹੱਥ ਆਉਣਾ ਜੋਗੀਆਂ ਨੀ ਲੰਘੀ ਹੋਈ ਤਰੀਕ ਵਾਂਗਰਾਂ । ਚੁੱਪ ਕਰਕੇ ਜੇ ਲੰਘਗੀ ਜਵਾਨੀ ਫ਼ੌਜੀਆਂ ਦੀ ਜਾਪ ਵਾਂਗਰਾਂ ਰਹੇ ਧੁੱਪਾਂ ਵਿੱਚ ਜੀਹਦੇ ਪਿੱਛੇ ਸੜਦੇ ਉਹ ਜਾਕੇ ਠੰਡੇ ਸ਼ਹਿਰ ਵੱਸਦੀ । ‘ਘੁੱਦਾ’ ਲਿਖ ਲਿਖ ਮਾਰਦੀ ਆ ਸਰਚਾਂ ਉਹ ਭਾਵੇਂ ਬੋਲਕੇ ਨਾ ਦੱਸਦੀ ਰਹੇ ਲੇਖਾਂ ਨਾਲ ਅਸੀਂ ਬੀਬਾ ਲੜਦੇ ਨੀ ਸੱਜਰੇ ਸ਼ਰੀਕ ਵਾਂਗਰਾਂ ਚੁੱਪ ਕਰਕੇ ਜੇ ਲੰਘਗੀ ਜਵਾਨੀ ਓ ਫ਼ੌਜੀਆਂ ਦੀ ਜੀਪ ਵਾਂਗਰਾਂ #punjabisongs2023 #punjabisongs #whatsappstatus |