Satinder Sartaaj | Sultanpur | Live | Poetry On Opening Of Kartarpur Laanga |
|
satindersartaaj
ਇਹ ਘੜੀ ਹੈ ਦਰਸ ਦੀ ਦੀਦਾਰ ਦੀ ! ਇਹ ਘੜੀ ਹੈ ਪਈ ਮਿਹਰ ਪੁਰ ਕਰਤਾਰ ਦੀ ! ਲੋਧੀ ਮੋਦੀਖ਼ਾਨੇ ਤੇਰਾ ਤੋਲਿਆ , ਵਾਹਿਦ ਇੱਕ ਮਿਸਾਲ ਹੈ ਇਹ ਵਿਉਪਾਰ ਦੀ ! ਨੂਰ ਨਾਨਕ ਦਾ ਵਸੇ ਸੁਲਤਾਨਪੁਰ, ਬੇਈਂ ਨੂੰ ਹੈ ਬਖ਼ਸ਼ “ਇੱਕ-ਓਂਕਾਰ “(ੴ) ਦੀ ! ਲਫ਼ਜ਼ ਓਸੇ ਦੇ ਅਕ਼ੀਦਤ ਓਸ ਨੂੰ ‘ਆਰਤੀ’ ਸਰਤਾਜ ਪਰਵਰਦਿਗਾਰ ਦੀ !! Eh ghadi hai Daras di Deedar di! Eh ghadi payi Mehar Pur Kartar di! Lodhi Modi-khaaney ‘Tera’ toleya, Wahid ik misaal hai eh Vayopaar di ! Noor #Nanak da vasey #Sultanpur , Bei’n nu hai Bakhsh “ik-Onkar” di ! Lafz Ossey de #Aqeedat Oss nu , #Aarti Sartaaj Parvardigaar di ! Aap Sabh nu Guru Nanak Patshah ji da #550thGurpurab Mubarak hovey🙏🏻 Just finished the performance at Sultanpur now on the way to #Bathinda😇🎼 ~ #Sartaaj🤲🏽 |