Grey Walaa Shade - Manmarziyaan Full Song Audio |
|
Grey Walaa Shade - Manmarziyaan Full Audio Song
English Lyrics Kala na safed hai Kala na safed hai Ishqe da rang yara Grey walaa shade… ho… Zamana hai badla Mohabbat bhi badli Ghise pitey version nu Maaro update… ho… Ishq nazariya nazariya Badle ne romance de tevar Ishq nazariya nazariya Kehnde ne ainu mutual favour Ishq nazariya nazariya Ishq nazariya Ghaltiyan je ho vi jaan kadi Sorry’aan bolan di lodh nahin Sohna hove pyaar tabhi Ubhrengey rang sabhi Sohna hove pyaar tabhi… Ae logic na samajh paandi Tasalli na aenu aandi Tasalli na… aenu aandi Ae gash khaandi ghazab dhaandi Seyappe nitt nave paandi Seyappe nitt nave paandi Khurdra sa craze hai Khurdra sa craze hai Ishqe da mood yara Thodha angrez.. ho.. Ishq nazariya nazariya Badle ne romance de tevar Ishq nazariya nazariya Kehnde ne aenu mutual favour Ishq nazariya nazariya Ishq nazariya… Kushtiyaan mithiyaan ho jaayen jabhi Tasty sa flavour aa jaaye jabhi Sohna hove pyaar tabhi Ubhrengey rang sabhi Sohna hove pyaar tabhi Ubhrengey rang sabhi Grey walaa shade Grey walaa shade Hindi Lyrics ਕਾਲਾ ਨਾ ਸਫ਼ੇਦ ਹੈ, ਕਾਲਾ ਨਾ ਸਫ਼ੇਦ ਹੈ ਇਸ਼ਕੇ ਦਾ ਰੰਗ ਯਾਰਾ grey ਵਾਲਾ shade, ਓ ਜ਼ਮਾਨਾ ਹੈ ਬਦਲਾ, ਮੋਹੱਬਤ ਭੀ ਬਦਲੀ ਘਿਸੇ-ਪਿਟੇ version ਨੂੰ ਮਾਰੋ update, ਓ ਇਸ਼ਕ ਨਜ਼ਰੀਆ, ਨਜ਼ਰੀਆ ਬਦਲੇ ਨੇ romance ਦੇ ਤੇਵਰ ਇਸ਼ਕ ਨਜ਼ਰੀਆ, ਨਜ਼ਰੀਆ ਕਹਿੰਦੇ ਨੇ ਇਹਨੂੰ "Mutual flavour" ਇਸ਼ਕ ਨਜ਼ਰੀਆ, ਨਜ਼ਰੀਆ, ਇਸ਼ਕ ਨਜ਼ਰੀਆ ਗ਼ਲਤੀਆਂ ਜੇ ਹੋ ਵੀ ਜਾਣ ਕਦੀ "Sorry ਆਂ" ਬੋਲਣ ਦੀ ਲੋੜ ਨਹੀਂ ਸੋਹਣਾ ਹੋਵੇ ਪਿਆਰ ਤਭੀ, ਉਭਰੇਂਗੇ ਰੰਗ ਸਭੀ ਸੋਹਣਾ ਹੋਵੇ ਪਿਆਰ ਤਭੀ ਇਹ logic ਨਾ ਸਮਝ ਪਾਂਦੀ ਤਸੱਲੀ ਨਾ ਇਹਨੂੰ ਆਂਦੀ ਤਸੱਲੀ ਨਾ ਇਹਨੂੰ ਆਂਦੀ ਇਹ ਗ਼ਸ਼ ਖਾਂਦੀ, ਗ਼ਜ਼ਬ ਢਾਂਦੀ ਸਿਆਪੇ ਨਿਤ ਨਵੇਂ ਪਾਂਦੀ ਸਿਆਪੇ ਨਿਤ ਨਵੇਂ ਪਾਂਦੀ खुरदरा सा craze है खुरदरा सा craze है ਇਸ਼ਕੇ ਦਾ mood ਯਾਰਾ ਥੋੜ੍ਹਾ ਅੰਗਰੇਜ਼, ਹੋ ਇਸ਼ਕ ਨਜ਼ਰੀਆ, ਨਜ਼ਰੀਆ ਬਦਲੇ ਨੇ romance ਦੇ ਤੇਵਰ ਇਸ਼ਕ ਨਜ਼ਰੀਆ, ਨਜ਼ਰੀਆ ਕਹਿੰਦੇ ਨੇ ਇਹਨੂੰ "Mutual flavour" ਇਸ਼ਕ ਨਜ਼ਰੀਆ, ਨਜ਼ਰੀਆ, ਇਸ਼ਕ ਨਜ਼ਰੀਆ ਕੁਸ਼ਤੀਆਂ ਮਿੱਠੀਆਂ ਹੋ ਜਾਏਂ ਜਭੀ Tasty सा flavour आ जाए जभी ਸੋਹਣਾ ਹੋਵੇ ਪਿਆਰ ਤਭੀ (ਉਭਰੇਂਗੇ ਰੰਗ ਸਭੀ) ਸੋਹਣਾ ਹੋਵੇ ਪਿਆਰ ਤਭੀ (ਉਭਰੇਂਗੇ ਰੰਗ ਸਭੀ) Grey ਵਾਲਾ shade Grey ਵਾਲਾ shade Singer: Harshdeep Kaur, Jazim Sharma Album: Manmarziyaan Lyricist: Shellee Music: Amit Trivedi Director: Anurag Kashyap Cast: Abhishek Bachchan, Vicky Kaushal, Taapsee Pannu #manmarziyan #manmarziyaan #amittrivedi #amittrivedimusic #amittrivedisongs #vickykaushal #abhishekbachchan #taapseepannu #classicbollywoodsongs #greywalaashade |