♫musicjinni

Pangura | Punjabi Sad Poetry | Latest Punjabi Sad | New Punjabi Sad Song | New Punjabi Song |

video thumbnail
Non-Singer, Poet & Music by: #Rajneeer #punjabisong #sadpunjabisong
Official RajNeeer Songs
#latestpoetry #shayari #sadshayari #dard #newpoet #poet #newsadsongs #latestpunjabi #latesttrailer #latestsongs #latestsad #latestbollywood #latesthollywood #newsongs #newmovies #latesttrailers #latestsadsongs #latestpoetry #newpunjabisong #punjabi #punjbaivideo #tseries #tiktok
New Punjabi Sad Songs
New Sad Songs
Latest Punjabi Songs
Latest Punjabi Sad Songs
Viral Punjabi Songs
Viral Punjabi Sad Songs
This Week Punjabi Sad Song
This Week New Sad Song
Latest Sad Song Punjabi
Punjabi Dard Bhare Song
New Sad Song 2023
New Sad Song 2024
New Sad Song 2025
Latest Sad Songs 2023
Latest Sad Punjabi Song 2023
Official RajNeer

N#trendingshorts #treding #trendingsong #trendingshorts #trendingvideo #youtubeshorts #youtube #youtuber #youtubechannel #reels #reelsinstagram #reelsvideo #sadstatus #sadpoetry #sad #sadsong #sad_status #newpunjabisongs #latestnews #latest #breakuppoetry #breakingnews #breakup #sad_status
Voice and Poet :Rajneeer
"Let your thoughts ride into the depths of emotions with 'Sochan Da Pangura' – a soulful collection of Punjabi sad poetry by RajNeeer. Experience the raw power of words as they whisper the pain of a broken heart. Dive into the world of emotions and let your tears flow freely. #PunjabiSadPoetry #EmotionalJourney #HeartbreakHealing"

"Embracing the depth of emotions, RajNeeer's soul-stirring Punjabi Sad Poetry takes you on a melancholic journey, resonating with every heartbeat. Lose yourself in the profound words that paint a vivid picture of pain and longing, leaving an indelible mark on your soul. Get ready to immerse yourself in the world of RajNeeer's poetic brilliance, where sadness becomes beautiful and poetry becomes an escape. Join the league of Punjabi Shayari Poetry lovers and let the tears of emotions flow freely. #SoulfulExpressions #PunjabiSadPoetry #RajNeeerWriter #EmotionalJourney"

#RajNeeer #Writer #Poet #VoiceOver #PunjabiShayari #PoetryLovers #SadStatus #SadPoetry #SadShayri #PunjabiSadStatus #PunjabiSadShayari #ViralPoetry #ViralSadShayari #ViralSadStatus #ViralReelsShayari #ViralReelsPoetry #viralsadshayari

ਅਜ ਮੈਂ ਫਿਰ ਸੋਚਾਂ ਦੇ ਪੰਘੂੜੈ ਚ ਉਡਦਾ ਹੋਇਆ
ਉਤਰਿਆਂ ਹਾਂ ਆਪਣੇ ਉਸ ਸੁਨਹਿਰੇ ਬਾਗ ਵਿਚ
ਜਿਥੈ ਤੂੰ ਹੈਂ ਮੈਂ ਹਾਂ, ਤੇ ਪਿਆਰ ਹੀ ਪਿਆਰ ਏ
ਇਕ ਦੂਜੇ ਵਲ ਤਕਦੇ ਅਸੀ,
ਸੁਕੂਨ ਬੇਸ਼ੁਮਾਰ ਏ
ਅਜ ਮੈਂ ਫਿਰ ਸੋਚਾਂ ਦੇ ਪੰਘੂੜੈ ਚ ਉਡਦਾ ਹੋਇਆ

ਤੂੰ ਬੈਠੀ ਹੈ ਕੋਲ ਮੇਰੇ ਤੇ
ਖੁਸ਼ਬੂ ਬਾਗ ਬਹਾਰ ਏ
ਤੇਰੇ ਸਾਹਾਂ ਵਿਚੋਂ ਆਉਦੀਂ
ਇਤਰ ਦੀ ਹਵਾ ਮੇਰੇ ਸਾਹਾਂ ਥੀਂ ਹੋਕਿ,
ਗੁਦਗੁਦਗੀ ਕਰਦੀ ਦਿਲ ਨੂੰ
ਜਿਦਾਂ ਆਖਿਰੀ ਪਲ ਗੰਗਾ,
ਜਾਂ ਆਬੇ ਹਯਾਤ ਮਿਲਦੀ ਦਵਾ
ਤੂੰ ਮੁਸਕਰਾਂਦੀ ਏ,
ਅਖਾਂ ਚ ਅਖਾਂ ਮਿਲਾ ਇਸ ਤਰਾਂ
ਜਿਵੇਂ ਦੇਵੀ ਦੀ ਮੂਰਤ ਮਦਿੰਰ ਚ
ਮੁਸਕਾਂਦੀ ਦਿਖਦੀ ਏ
ਫਿਰ ਉਨਾਂ ਨੈਣਾ ਚ ‘ਨੀਰ’ ਨੂੰ ਦੇਖਦਾਂ,
ਤੇ ਤਕਦੇ ਤਕਦੇ ਤੂੰ ਹਵਾ ਚ
ਖਿਆਲ ਬਣਕਿ ਉਡ ਜਾਂਦੀ
ਉਹ ਬਾਗ ਉਹ ਬਹਾਰ,
ਇਕ ਇਕ ਪਤਾ ਭੁਰਦਾ ਜਾਂਦਾ
ਖਾਕ ਚ ਉਹ ਆਲਮ
ਪਿਆਰ ਦਾ ਖੁਰਦਾ ਜਾਂਦਾ
ਫਿਰ ਮੈਂ ਅਕੇਲਾ,
ਤਨਹਾ, ਬਿਰਹਾਂ ਤੇਰੇ ਨੂੰ
ਪੂਜਦਾ ਹੋਇਆ ਖਿਆਲਾਂ ਦੇ
ਉਸ ਵਿਰਾਨੇ ਚ, ਖਾਮੌਸ਼ ਹੋ ਜਾਂਦਾ,
ਤੇ ਸੋਚਦਾਂ ਤੂੰ ਤੇ ਆਪਣੀ ਜਿੰਦਗੀ ਦੇ
ਸਵਰਗ ਚ, ਸੁਖੀ ਏ ਤੂੰ ਆਪਣੇ ਉਸ
ਖੁਸ਼ਨਸੀਬ ਪਰਿਵਾਰ ਦੀ ਮੁਖੀ ਏ
ਉਹ ਨੀਰ ਜੋ ਤੇਰੇ ਨੈਣਾ ਵਿਚੋਂ ਤਕਦਾ ਰਿਹਾਂ
ਉਹ ਮੇਰੇ ਨੈਣਾ ਵਿਚੋਂ,
ਲਾਵੇ ਦੀ ਤਰਾਂ ਚੋਣ ਲਗ ਜਾਂਦੇ ਨੇ
ਉਹ ਸਾਰੇ ਖਵਾਬ ਸਾਡੇ,
ਡੈਣਾ ਦੀ ਤਰਾਂ ਰੌਣ ਲਗ ਜਾਂਦੇ ਨੇ
ਜੋ ਰਹਿ ਅਧੂਰੇ ਸਦਾ,
ਤੇ ਅਕਾਲ ਮੌਤ ਹੀ ਮਰ ਗਏ
ਭਟਕ ਰਹੀਆਂ ਨੇ ਉਹਨਾਂ ਖਵਾਬਾਂ ਦੀ ਰੂਹਾਂ
ਲਭ ਰਹੀਆਂ ਨੇ ਉਹ,
ਪਿਆਰ ਦੀਆਂ ਉਝੜੀਆਂ ਜੂਹਾਂ
ਜੋ ਅਸੀ ਬਸਾ ਨਾ ਸਕੇ,
ਬਾਲੜੀ ਖੁਸ਼ੀ ਨੂੰ ਖਿਚਾ ਨਾ ਸਕੇ
ਅਜ ਮੈਂ ਫਿਰ ਸੋਚਾਂ ਦੇ ਪੰਘੂੜੇ ਚ
ਉਡਦਾ ਹੋਇਆ ਉਤਰਿਆਂ ਸਾਂ
ਆਪਣੇ ਉਸ ਸੁਨਹਿਰੇ ਬਾਗ ਵਿਚ
ਜੋ ਉਝੜ ਵੀ ਗਿਆ,
ਤੇ ਫਿਰ ਵੀ ਆਪਣੇ ਕੋਲ ਬੁਲਾਂਦਾ
ਆਖਦਾ ਏ ‘ਨੀਰ’ ਹੁਣ ਤੂੰ ਦਰਦ
ਕਿਹਨੂੰ ਸੁਣਾਦਾ
ਇਹ ਦੁਨੀਆਂ ਤੇਰੇ ਦਰਦ ਦੀਆਂ
ਇਨਾਂ ਸਤਰਾਂ ਨੂੰ
ਤੇਰੇ ਸੁਕੇ ਜਜਬਾਤਾਂ ਦੇ
ਪੀਲੇ ਹੋਏ ਪਤਰਾਂ ਨੂੰ
ਕੁਝ ਨਹੀ ਸਮਝਦੀ
ਕੋਈ ਫਰਕ ਨਹੀ ਇਹਨਾਂ
ਸਾਹ ਲੈਂਦਿਆ ਇਂਸਾਨ ਪਥਰਾਂ ਨੂੰ
ਅਜ ਮੈਂ ਫਿਰ ਸੋਚਾਂ ਦੇ ਪੰਘੂੜੈ ਚ ਉਡਦਾ ਹੋਇਆ


New Sad Punjabi Shayari
New Sad Punjabi Poetry
Punjabi Poet
Shiv Kumar Batalvi
Latest Punjabi Songs 2024 2025
New Punjabi Songs
Official Punjabi Video
Official Punjabi Song

Heart Broken💔 || Deepika padukone || Sad Sayari Status🥀 || Whatsapp Status || Shorts ||

sad status 💔 | whatsapp status | shayari status video |🥺#shorts #sad #sadsongs

Zindagi 💔 #shayari #shorts

emotional sad shayari | sad line status ! sad girls whatsapp status ! broken heart #shorts

Tere Dhokhe Ton Changi Mot..🥺💔 | Punjabi Shayari | Punjabi Status | Sad Status Punjabi 2023

Best Romantic 🥰 Love ❤️ Shayari Status | By Nidhi Narwal || FAS 10 SERIES || #shorts #love

sad status shayari | best shayari | tute dil ki bat | best whatsapp status | bewafa shayari status

😔 Sad Whatsapp Status ||🔥 Heart Broken Status || WhatsApp Status 2023 #Shorts

Very sad alone girl Whatsapp status

one side love shayari video ( part -2 ) sad shayari video [ dil se dil tak ki baat ] 👸💝🥀💯

Swastika Rajput Top 20 Shayari | HTS Poetry | Love Poetry | Love Shayari | Heart Touching Shayari

!!best ❤️ friend!! status shayari !! best ❤️!! best friend status

tuta dil 💔💔✍🏻 || Sad Shayari || Sad Status || Munazir Writer #sadstatus #status #love #shorts

Deep🥺lines status I Best sad poetry|#shorts #deepurdulines #sadwhatsappstatus #sad poetry #viral

Mirza ghalib 😂 | mirza ghalib funny qoutes | #shayari #ytshorts #whatsappstatus #funny #trending

Heart broken 💔 sad shayari status 🥺 very sad heart touching shayari #status😭mood off 😢 #shorts #life

Broken Heart Poetry | urdu sad poetry | whatsapp status | urdu sad shayri status | Sad Shayari

Kahi Dur Chale Jaye💔 Download || heart touching 💔status || sad whatsup status || heart broken status

SAD STATUS FAMILY SAD STATUS #viral #sad_life #feeling #shorts #motivational #family #mood

Hope | Umeed | Latest Sad Shayari | Latest Punjabi Sad Shayari | Sad Poetry Status | Breakup Poetry

no love 💔 attitude status shayari 😎

मां की ममता❤️☺️/ shayari whatsapp status💯😊/#shorts #whatsappstatus #trending #shayari #whatsapp❤️❤️

जो💯सच में प्यार❤करता है ना✨| true line short poetry video | hindi shayeri video | sad video | #short

केसा पागल लड़का है😢😢 #viralvideo

don't break my heart 😭💔#shorts #viral #youtubeshorts #brokenheart

Maa ki yad aati hai 😭 | Munawar Faruqui shayari status | lockupp poetry whatsapp status | manjuli

#bewfa #alone || sad love quotes 💔 || sad love WhatsApp status || sad love story download mp3 mp4...

💔🥀Very Sad Song status 😢 Broken Heart 💔 Whatsapp Status Video 😢 Breakup Song Hindi 💔😭 #shorts

insaanu kya mela hai brokenheartstatus #sadshayari #mood_off_status #very_sad_s

No Love Status 😊 Funny Status Video 😜 Attitude Shayari Status 🤴 Attitude Status ❤️ Status Video /

Disclaimer DMCA