♫musicjinni

Police ਅਧਿਕਾਰੀ ਵੱਲੋਂ Sidhu Moosewala ਨੂੰ ਅੱਤਵਾਦੀ ਕਹਿਣ 'ਤੇ Balkaur Singh ਦਾ ਪਹਿਲਾ ਬਿਆਨ | Punjab Tak

video thumbnail
#sidhumoosewala #balkaursingh #balkaursingh

Police ਅਧਿਕਾਰੀ ਵੱਲੋਂ Sidhu Moosewala ਨੂੰ ਅੱਤਵਾਦੀ ਕਹਿਣ 'ਤੇ Balkaur Singh ਦਾ ਪਹਿਲਾ ਬਿਆਨ | Punjab Tak
ਮੂਸੇਵਾਲਾ ਦੇ ਪਿਤਾ ਦਾ ਪਹਿਲਾ ਜਵਾਬ
ਪੁਲਿਸ ਅਧਿਕਾਰੀ ਨੇ ਮੂਸੇਵਾਲਾ ਨੂੰ ਕਿਹਾ ਅੱਤਵਾਦੀ
ਸੋਸ਼ਲ ਮੀਡੀਆ 'ਤੇ video ਹੋਈ ਅਧਿਕਾਰੀ ਦੀ Viral
ਪਿਤਾ ਬਲਕੌਰ ਸਿੰਘ ਨੇ ਲਿਖਤੀ ਮੁਆਫੀ ਦੀ ਕੀਤੀ ਮੰਗ
#PUT039
-----------------
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...

Facebook - https://www.facebook.com/punjabtakofficial
Instagram - https://www.instagram.com/punjabtak/
Twitter - https://twitter.com/PunjabTak
Disclaimer DMCA