Satt Bande / Rajvir Jawanda & Tanishq Kaur/ New Punjabi Song 2018 / Whatsapp video status 2018 |
|
#weddingSong #punjabicomedymovie
Satt Bande / Rajvir Jawanda & Tanishq Kaur Tittle = Satt Bande Singer = Rajvir Jawanda & Tanishq Kaur Satt Bande / Rajvir Jawanda & Tanishq Kaur/ New Punjabi Song 2018 / Whatsapp video status 2018 ਮੇਰੇ ਨਾਂ ਦੀ ਮਹਿੰਦੀ,ਤੇਰੇ ਹੱਥ ਉਤੇ ਲੱਗੋ ਜਦੋਂ ਦੇਖੀ ਕਿੰਨਾ ਚੜ੍ਹਦਾ ਐ ਰੰਗ ਨੀ ਗੋਟੇ ਵਾਲੀ ਚੁੰਨੀ ਵਿੱਚ,ਚੰਨ ਜਿਹੇ ਮੁੱਖ ਉਤੇ ਬਾਹਲੀ ਸੋਹਣੀ ਲੱਗੋ,ਤੇਰੇ ਸੰਗ ਨੀ ਓ ਖੁਸ਼ੀ ਵਿੱਚ ਪੈਰ,ਭੁੱਜੇ ਲੱਗਣਾ ਨੀ ਸਾਡਾ ਜਦੋਂ ਸ਼ਗਨਾਂ ਦੇ ਵੇਹੜੇ,ਗੀਤ ਗਾਉਣ ਬਹਿਣਾ ਆ ਓ ਸੱਤ ਬੰਦੇ ਆਉਣਗੇ ,ਬਰਾਤ ਵਿੱਚ ਨੀ ਚੜ੍ਹਾ ਕੇ ਚੁੰਨੀ ਬੀਬਾ ,ਤੈਨੂੰ ਲੈ ਜਾਣਾ ਆ Mere naa di mehdi,tere hatha ute lagu jdo Dekhi kina charda ae rang ni Gote vali chuni vich,chan jehe mukh ute Bahli sohni lagu,tere sang ni O khushi vich per,bhuje lagna ni sada Kdo shagna de vehre, geet gaon behna aa O Satt Bande aonge braat vich ni Chra ke chuni biba,tenu le jana aa |