SAAN JATT KS MAKHAN WITH LEGEND BABBU MAAN ☠️🌪️🚩 #babbumaan #karanaujla #ellymangat |
|
ਇਹ ਪੋਸਟ ਓੁਹਨਾ ਵਿਦਵਾਨਾਂ ਤੱਕ ਜਰੂਰ ਪਹੁੰਚਾ ਦਿਓੁ ਜਿਹੜੇ ਮਾਨ ਨੂੰ ਹਰ ਵੇਲੇ ਮਾੜਾ ਹੀ ਦੱਸਦੇ ਰਹਿੰਦੇ ਨੇ, ਵੀ ਕਿਤੇ ਤਾ ਤੁਸੀ "ਬੱਬੂ ਮਾਨ" ਨੂੰ ਚੰਗਾਂ ਕਿਹ ਦਿਓੁ, ਕਿ ਚੱਲੋ ਕਿਸਾਨਾ ਤੇ ਫਿਲਮ ਵੀ ਸਭ ਤੋ ਪਹਿਲਾ "ਬੱਬੂ ਮਾਨ" ਨੇ ਹੀ ਬਣਾਈ ਸੀ ਕਿ ਜੇ ਸਿਰਫ ਪੈਸੇ ਹੀ ਕਮਾਓੁਣੇ ਹੁੰਦੇ ਓੁਹ ਹਸ਼ਰ ਦਾ ਦੂਜਾ ਭਾਗ ਬਣਾਂ ਲੈਦਾ ਪਰ ਨਾਹ ਚੰਗਾਂ ਤਾਂ ਕਦੀ ਤੁਸੀ ਲਿੱਖਣਾ ਹੀ ਨਹੀਂ ਚਾਹੇ ਓੁਹਨੇ 20 ਸਾਲ ਪਹਿਲਾ ਜੱਟ ਦੀ ਜੂਨ ਬੁਰੀ ਕਿਓੁ ਨਾ ਗਾ ਦਿੱਤਾ ਹੋਵੇ, ਭਲਾ 84" ਤੇ ਫਿਲਮ ਕਿਓੁ ਨਾ ਬਣਾ ਦਿੱਤੀ ਹੋਵੇ,ਚਾਹੇ ਫੇਰ ਇਸ ਫਿਲਮ ਵਿੱਚ ਭਾਈ ਕੁੱਕੀ ਗਿੱਲ ਨੇ ਹੁਣਾ ਨੂੰ ਕਿਓੁ ਨਾ ਦਿਖਾ ਦਿੱਤਾ ਹੋਵੇ ਜਿਹਨਾਂ ਨੇ 1984 ਵਿੱਚ ਅਕਾਲ ਤਖਤ ਸਾਹਿਬ ਉੱਤੇ ਜੋ ਮੰਜ਼ਰ ਦੇਖ ਕੇ ਆਪਣੀ ਜ਼ਿੰਦਗੀ ਦਾ ਰਾਹ ਹੀ ਬਦਲ ਲਿਆ ਸੀ ਜਿਹਨਾਂ ਨੇ 1984 ਦੌਰਾਨ ਕਾਂਗਰਸੀ ਆਗੂ ਲਲਿਤ ਮਾਕਨ ਨੂੰ ਨੇਪੜੇ ਚਾੜਿਆ ਸੀ ਓੁਹਨਾ ਦਾ ਜਿਕਰ ਸਿਰਫ "ਬੱਬੂ ਮਾਨ"ਕਰਦਾ ਹੈ ਪਰ
ਵਿਦਵਾਨਾਂ ਨੇ ਤਾਂ ਬਸ ਸਾਨੂੰ ਲੱਗਦਾ 'ਚੌਥਾ ਪੈਗ' ਗੀਤ ਹੀ ਸੁਣਿਆਂ ਜਾ ਫੇਰ ਪੰਜਾਬ ਗੀਤ ਦੀਆ ਚਾਰ ਲਾਇਨਾਂ ਸੁਣੀਆਂ ਨੇ ?? ਪਰ "ਬੱਬੂ ਮਾਨ" ਦਾ ਕਿਰਦਾਰ ਬੋਲਦਾ ਹੈ ਓੁਸਨੇ ਕਦੀ ਆਪਣੀ ਸਿਫਾਈ ਨੀ ਦਿੱਤੀ, ਓੁਹਨੇ ਹਮੇਸ਼ਾ ਪੰਜਾਬ ਪੰਜਾਬੀਅਤ ਦੀ ਗੱਲ ਹੀ ਕੀਤੀ ਹੈ ,ਓੁਸਨੇ ਕਦੀ ਨਹੀ ਕਿਹਾ ਕਿ ਕਲਾਕਾਰ ਮਹਾਨ ਹੁੰਦੇ ਨੇ, ਓੁਹਨੇ ਹਮੇਸ਼ਾ ਲੋਕਾਂ ਨੂੰ ਜਾਗਰੂਪ ਕਰਨ ਦੀ ਹੀ ਕੋਸ਼ਿਸ਼ ਕੀਤੀ ਹੈ ਜੋ ਤੁਹਾਨੂੰ ਕੁਝ ਵਿਦਵਾਨਾਂ ਨੂੰ ਓੁਹਦਾ 'ਚੰਗਾਂ ਪੱਖ' ਕਦੀ ਨਜ਼ਰ ਹੀ ਨੀ ਆਓੁਣਾ,ਅੱਜ ਜੋ ਨਾਅਰਾ ਪੂਰੇ ਭਾਰਤ ਵਿੱਚ ਗੂਜ ਰਿਹਾ ਹੈ ਓੁਹ "ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ" ਦਾ ਨਾਅਰਾਂ ਓੁਸਦਾ ਹੀ ਦਿੱਤਾ ਹੋਇਆ ਹੈ ~🙏 @BabbuMaan 💯#sikh #punjab #babbumaan #babbumaaninsta #sardar #khantwalamaan #pollywood #instapollywood #punjabimedia #babbumaanzindabad #punjabiartists #khant #babbumaanfans ❤️Legend ❤ SUBSCRIBE OUR CHANNEL Tag Babbu Maan Kattad Fans 👇🏻 .. (HD📽) ਕਿਵੇਂ ਲੱਗੀ ????COMMENT KARO!📩📩 🅱Ⓜ SUBSCRIBE👉SHARE👉LIKE👉TAG 👉COMMENT 👉FOLLOW👉WATCH👉LOVE l 🅱Ⓜ SUBSCRIBE - babbumaanzone7 SUBSCRIBE OFFICIAL - BABBUMAAN WHATSAPP GROUP LINK BABBUMAANZONE7 Follow this link to join my WhatsApp group: https://chat.whatsapp.com/I4QydyKt0NU3hvnkQlrj1W FACEBOOK GROUP BABBU MAAN ARMY LINK👇👇👇 https://www.facebook.com/groups/809823739608854/?ref=share FACEBOOK PAGE LINK👇👇✌https://www.facebook.com/Naman.batta.0001/ INSTAGRAM PAGE LINK👉 https://instagram.com/babbumaanzone07?igshid=qjbfuf38r2zj Most Updating CHANNEL* ✌✌ DEEWANE No.1(ਬੱਬੂ ਮਾਨ ਦੇ) 🔨🔨🔨 🔔TURN ON 🔔 NOTIFICATION* 🔔PRESS THE 🔔 ICON * 🇮🇳 🇮🇳 . #babbumaanzone7#babbumaan#karanaujla#ellymangat#sanjaydutt#dafbama2018 #babbumaaninsta#gururandhawa#ilovebabbumaan#welovebabbumaan#babbumaanlegend#bohemia #kisanmajdoorektazindabaad🌾 ਜੇ ਤੁਹਾਨੂੰ ਸਾਡਾ CHANNEL ਵਧੀਆ ਲੱਗੇ ਤਾਂ ਆਪਨੇ ਦੋਸਤ-ਮਿੱਤਰਾਂ ਸਹੇਲੀਆਂ ਆਦਿ ਨਾਲ Share ਜਰੂਰ ਕਰੋ ਜੀ। 🙏 |