Udd Ja Ve Kawan Song Album jimmewar Tu Vairne Artist Major Rajasthani Ji , Writer Geeta Dialpuri |
|
ਮੇਜਰ ਰਾਜਸਥਾਨੀ ਚੜ੍ਹਦੇ ਪੰਜਾਬ ਦੇ ਇੱਕ ਪੰਜਾਬੀ ਗਾਇਕ ਅਤੇ ਗੀਤਕਾਰ ਸਨ। ਇਹ ਆਪਣੇ ਤੇ ਧਾਰਮਿਕ ਗੀਤਾਂ ਕਰ ਕੇ ਜਾਣੇ ਜਾਂਦੇ ਹਨ।
ਮੇਜਰ ਰਾਜਸਥਾਨੀ ਜਨਮ ਦਾ ਨਾਂ ਮੇਜਰ ਸਿੰਘ ਜਨਮ 14 ਜਨਵਰੀ 1961ਮੌਤ 14 ਦਸੰਬਰ 1999(ਉਮਰ 38) ਲੋਕ ਸੰਗੀਤ, ਦੋਗਾਣੇ ਕਿੱਤਾ ਗਾਇਕ, ਗੀਤਕਾਰ ਮੁੱਢਲੀ ਜ਼ਿੰਦਗੀ ਮੇਜਰ ਦਾ ਜਨਮ 14 ਜਨਵਰੀ 1961 ਨੂੰ ਭਾਰਤ ਦੇ ਰਾਜਸਥਾਂਨ ਸੂਬੇ ਦੇ ਗੰਗਾਨਗਰ ਜ਼ਿਲ੍ਹੇ ਵਿੱਚ ਪੈਂਦੇ ਪੰਜ ਕੇ ਕੇ ਜੀਦਾ ਬੁਟਰ ਵਿੱਚ ਪਿਤਾ ਜੀਤ ਸਿੰਘ ਦੇ ਘਰ, ਮਾਤਾ ਧਨ ਕੌਰ ਦੀ ਕੁੱਖੋਂ ਹੋਇਆ। ਇਹ ਇੱਕ ਭੈਣ ਅਤੇ ਪੰਜ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਸਹਿਜਪ੍ਰੀਤ ਕੌਰ ਨਾਲ਼ ਵਿਆਹ ਤੋਂ ਬਾਅਦ ਇਹ ਪੰਜਾਬ ਵਿੱਚ ਰਾਮਪੁਰੇ ਰਹਿਣ ਲੱਗੇ ਅਤੇ ਇਹਨਾਂ ਦੇ ਘਰ ਦੋ ਬੱਚਿਆਂ, ਨਵੀਂ ਅਤੇ ਜੋਤੀ ਨੇ ਜਨਮ ਲਿਆ। ਗਾਇਕੀ ਉਹਨਾਂ ਦੇ ਗਾਇਕੀ ਦੇ ਸਫ਼ਰ ਵਿੱਚ ਜਸਵੰਤ ਸਿੰਘ ਬੋਪਾਰਾਏ ਨੇ ਓਹਨਾਂ ਦੀ ਬਹੁਤ ਹੌਂਸਲਾ ਅਫ਼ਜ਼ਾਈ ਕੀਤੀ ਓਹਨਾਂ ਦੀਆਂ ਕੁਝ ਕੈਸਟਾਂ ਦੇ ਨਾਮ: ਆਤਮ ਹੱਤਿਆ, ਅਖਾੜਾ ਮੇਜਰ ਦਾ, ਐਂਵੇ ਮਾੜੀ ਮਾੜੀ ਗੱਲੋਂ, ਕਾਰ ਰਿਬਨਾਂ ਵਾਲ਼ੀ, ਚੰਦਰੀ ਬੁਲਾਉਣੋ ਹਟ ਗਈ, ਧੰਨਵਾਦ ਵਿਚੋਲੇ ਦਾ , ਜ਼ਿੰਮੇਵਾਰ ਤੂੰ ਵੈਰਨੇ, ਪਹਿਲੀ ਮੁਲਾਕਾਤ, ਤੇਰੇ ਗ਼ਮ ਵਿੱਚ ਨੀ ਕੁੜੀਏ, ਯਾਦ ਚੰਦਰੀ, ਧਾਰਮਿਕ ਆਜਾ ਬਾਬਾ ਨਾਨਕਾ, ਮਾਛੀਵਾੜੇ ਦਿਆਂ ਜੰਗਲਾਂ ਚ, ਚਾਰ ਜਿਗਰ ਦੇ ਟੋਟੇ, ਤੇ ਮਾਤਾ ਦਿਆਂ ਭੇਟਾਂ Major Rajasthani Major Rajasthani was an Indian singer-songwriter associated with Punjabi music. He was specially known for his sad song, Dharmik song Birth name Major Singh BornJanuary 14 1961 5kk buttran Sri Ganganagar Died December 14 1999 Genres Folk, duets Occupation Singer, songwriter Labels Goyal Music company Career Some of his popular albums: Aatam Hattya (the suicide), Car Ribnan Wali, Chandri Bulauno Hatgi, Dhanwad Vichole Da, Jimmewar Tu Vairne, Pehli Mulaqat, Tere Gham Vich Ni Kurhiye, Yaad Chandri, Garib da dil, Jind Likhti Tere Na, Sadi Yaad Vairne, Chunni Shagana Di, Tere gam vich ni kudiye, Malwe Da Munda, Akharha Major Da, Aiven Maarhi Maarhi Gallon Religious Aaja Baba Nanaka, Machhiware Dian Janglan Ch, Char Jigar De Totte Maatan diyan Bhetan All the best singer album Song video major Rajasthani Ji , Atul Sharma , MP3 song , bitturai507@gmail.com Anand music company , bitturai507@gmail.com ਗ਼ਦਰੀ ਬਾਬੇ 🔥 Babbu Maan | Ambani | Modi | Sardar Bolda | Khantwood Hub Agriculture Reform Bill 2020 | MSP | APMC | Aadti | Kisan Andolan | One India One Agri Market :- Here you will find General knowledge, Current Affairs, Science & Technology, History, Polity, Geography, Economics, Physics, Chemistry, Biology, Computer, Science & Technology, Defense, Space Technology, Indian Map & World Map, Social education video. Best Coaching Institute in Patna For UPSC, UPPCS, BPSC,BSSC, UPSSSC, SSC, Bank, Rly, Airforce, NDA, CDS, CPF and Other competitive Examination. Disclaimer:- Copyright Disclaimer under section 107 of the Copyright Act of 1976, allowance is made for “fair use” for purposes such as criticism, comment, news reporting, teaching, scholarship, education and research. Fair use is a use permitted by copyright statute that might otherwise be infringing. |