Deep Sidhu : Komi Yodhe Veer | Sangdil 47 & Manjinder | Dedicate to Deep Sidhu | Punjabi Videos |
|
ਅੱਜ ਅੰਤਿਮ ਅਰਦਾਸ ਤੇ ਸੰਗਤ ਦੇ ਜਾਹੋਜਲਾਲ ਅਤੇ ਠਾਠਾਂ ਮਾਰਦੇ ਕਠ ਨੂੰ ਵੇਖਕੇ ਤਾਂ ਵਾਕਿਆ ਹੀ ਇੰਝ ਲਗਦਾ ਸੀ ਜਿਵੇਂ ਵਾਸਤਵ ਚ ਗੁਰੂ ਗੋਬਿੰਦ ਸਿੰਘ ਜੀ ਅਤੇ ਸੰਤ ਭਿਡਰਾਂ ਵਾਲੇ ਕਹਿ ਰਹੇ ਹੋਣ...ਅਤੇ ਸਾਬਿਤ ਵੀ ਕਰਕੇ ਦਿਖਾਇਆ ਦੀਪ ਨੇ
ਦਿਲ ਦੇ ਵਿਚ ਕਿਸੇ ਤਾਈਂ ਵੀ ਰਖੀਂ ਨਾ ਖੋਟ ਤੂੰ ਚਲੀਂ ਅਕਾਲ ਪੁਰਖ ਦੀ ਲੈਕੇ ਬਸ ਓਟ ਤੂੰ.... ਤੁਰਿਆ ਚੱਲ ਕਿਰਤੀ ਬਚਿਆ....!! #deepsidhu #deepsidhulatestvideo #sangdil47 |