18ve Ch Dhareya Ae Pair Jattiye | Expert Jatt | Behal Music |
|
18ve ‘ch dhareya ae pair jattiye
Kare kehar jattiye Maare fire jattiye Ni teri billi akh ni Pairan vich heel paayi addhe foot di Sadda dil luttdi Naa kite jaave tutt ni (Dole khaanda lakk ni) Oh pataase jehe bullan utte popi la leya Tu laundi phire maske Haan! Kardiyan follow gaddiyan ne sariyan Ni tu pichhe la liyan Minna jeha hanske Vich jede baithe hande hoye jatt ne Saare dhoodan patt ne Thoda reh bachke (Thoda reh bachke) Loafer rakkane teri laal rang di Saddi jaan mangdi Munde sooli tangdi Jadon laundi gediyaan 3 naal rakhe pakkiyan saheliyan Chandan ni geliyan Heer diyan cheliyan Gallan hon teriyaan Ho lakk utte paiyan 3 butterfly’aan Maardiyan dabbke… Kardiyan follow gaddiyan ne saariyan Ni tu pichhe la liyan Mina jeha hans ke Vich jehde baithe hande hoye jatt ne Sare dhoodan patt ne Thoda reh bachke (x2) Pinda aale das keda shot maarde Sheeshe chakke car de Ainve nakk saambh ke Rakh saambh chadhtaan Milan te dulldi cream balliye Siddha scene balliye Naa bande mean balliye Bhan dinde madkaan Oh lokad je jatt ignore maardi Ho yenkeyaan de chaske Kardiyan follow gaddiyan ne saariyan Ni tu pichhe la liyan Mina jeha hans ke Vich jehde baithe hande hoye jatt ne Sare dhoodan patt ne Thoda reh bachke (x2) Khushi dili da swag billo rab di ataa Yaar saare tope Yaaran de layi doonge jazbaat Ik kite din raat Neet rakhi bas saaf Hogi Mistbaaz, Mistabaaz… Talware aala patt’ta tu Gill jattiye Munda kill jattiye Vaare dil jattiye Kamm koyi fake ni Padh le ishaara ni tu khabbi akh da Chori chori takkda Tera time chakda Lainda akhaan sek ni Oh Narinder nu mil kadi time kadh ke Ho aaji pehlaan dass ke Haan! Kardiyan follow gaddiyan ne saariyan Ni tu pichhe la liyan Mina jeha hans ke Vich jehde baithe hande hoye jatt ne Sare dhoodan patt ne Thoda reh bachke (x2) ੧੮ਵੇਂ 'ਚ ਧਰਿਆ ਏ ਪੈਰ ਜੱਟੀਏ (yeah, yo) ਕਰੇ ਕਹਿਰ, ਜੱਟੀਏ ਮਾਰੇ fire, ਜੱਟੀਏ (we'll rule this) ਨੀ ਤੇਰੀ ਬਿੱਲੀ ਅੱਖ ਨੀ ਪੈਰਾਂ ਵਿੱਚ heel ਪਾਈ ਅੱਧੇ foot ਦੀ (aha) ਸਾਡਾ ਦਿਲ ਲੁੱਟ ਦੀ, ਨਾ ਕੀਤੇ ਜਾਵੇ ਟੁੱਟ ਨੀ ਡੋਲੇ ਖਾਂਦਾ ਲੱਕ ਨੀ ਹੋ ਪਤਾਸੇ ਜਿਹੇ ਬੁੱਲ੍ਹਾਂ ਉੱਤੇ ਪੋਪੀ ਲਾਲੇਆ ਤੂੰ ਲਾਉਂਦੀ ਫ਼ਿਰੇ ਮਸਕੇ (ਹਾਂ) ਕਰਦੀਆਂ follow ਗੱਡੀਆਂ ਨੇ ਸਾਰੀਆਂ ਨੀ ਤੂੰ ਪਿੱਛੇ ਲਾ ਲਿਆ ਮਿੰਨਾ ਜਿਆ ਹੱਸ ਕੇ ਵਿੱਚ ਜਿਹੜੇ ਬੈਠੇ ਹੰਡੇ ਹੋਏ ਜੱਟ ਨੇ ਸਾਰੇ ਧੂੜਾਂ ਪੱਟ ਨੇ, ਥੋੜ੍ਹਾ ਰਹ ਬੱਚ ਕੇ (ਥੋੜ੍ਹਾ ਰਹ ਬੱਚ ਕੇ) Loafer ਰਕਾਨੇ ਤੇਰੀ ਲਾਲ ਰੰਗ ਦੀ ਸਾਡੀ ਜਾਣ ਮੰਗਦੀ, ਮੁੰਡੇ ਸੂਲੀ ਟੰਗਦੀ ਜਦੋਂ ਲਾਉਂਦੀ ਗੇੜੀਆਂ (ਜਦੋਂ ਲਾਉਂਦੀ ਗੇੜੀਆਂ) ਤਿੰਨ ਨਾਲ ਰੱਖੇ ਪੱਕਿਆਂ ਸਹੇਲੀਆਂ ਚੰਦਨ ਨੀ ਗੇਲੀਆਂ, ਹੀਰ ਦੀਆਂ ਚੇਲੀਆਂ ਗੱਲਾਂ ਹੋਣ ਤੇਰੀਆਂ (ਗੱਲਾਂ ਹੋਣ ਤੇਰੀਆਂ) ਓ, ਲੱਕ ਉਤੇ ਪਾਈਆਂ ਤਿੰਨ butterfly'ਆਂ ਮਾਰ ਦੀਆਂ ਦੱਬਕੇ ਕਰਦੀਆਂ follow ਗੱਡੀਆਂ ਨੇ ਸਾਰੀਆਂ ਨੀ ਤੂੰ ਪਿੱਛੇ ਲਾ ਲਿਆ ਮਿੰਨਾ ਜਿਆ ਹੱਸ ਕੇ ਵਿੱਚ ਜਿਹੜੇ ਬੈਠੇ ਹੰਡੇ ਹੋਏ ਜੱਟ ਨੇ ਸਾਰੇ ਧੂੜਾਂ ਪੱਟ ਨੇ, ਥੋੜ੍ਹਾ ਰਹ ਬੱਚ ਕੇ ਕਰਦੀਆਂ follow ਗੱਡੀਆਂ ਨੇ ਸਾਰੀਆਂ (wooh!) ਨੀ ਤੂੰ ਪਿੱਛੇ ਲਾ ਲਿਆ ਮਿੰਨਾ ਜਿਆ ਹੱਸ ਕੇ ਵਿੱਚ ਜਿਹੜੇ ਬੈਠੇ ਹੰਡੇ ਹੋਏ ਜੱਟ ਨੇ ਸਾਰੇ ਧੂੜਾਂ ਪੱਟ ਨੇ, ਥੋੜ੍ਹਾ ਰਹ ਬੱਚ ਕੇ (ay, yo, ਬੁੱਰਾਹ!) ਪਿੰਡਾਂ ਆਲੇ ਦੱਸ ਕਿਹੜਾ shot ਮਾਰਦੇ ਸ਼ੀਸ਼ੇ ਚੱਕੇ car ਦੇ, ਐਂਵੇ ਨੱਕ ਚਾੜਕੇ ਰੱਖ ਸਾਂਭ ਚੜਤਾਂ (ਸਾਂਭ ਚੜਤਾਂ) ਮਿਲਨ ਤੇ ਡੁੱਲਦੀ cream, ਬੱਲੀਏ ਸਿੱਧਾ scene, ਬੱਲੀਏ ਨਾ ਬੰਦੇ mean, ਬੱਲੀਏ ਭੰਨ ਦਿੰਦੇ ਮੜਕਾਂ (ਭੰਨ ਦਿੰਦੇ ਮੜਕਾਂ) ਓ, ਲੋਕੜ ਜੇ ਜੱਟ ignore ਮਾਰਦੀ ਹੋ ਯੈਂਕੀਆਂ ਦੇ ਚੱਸਕੇ ਕਰਦੀਆਂ follow ਗੱਡੀਆਂ ਨੇ ਸਾਰੀਆਂ ਨੀ ਤੂੰ ਪਿੱਛੇ ਲਾ ਲਿਆ ਮਿੰਨਾ ਜਿਆ ਹੱਸ ਕੇ ਵਿੱਚ ਜਿਹੜੇ ਬੈਠੇ ਹੰਡੇ ਹੋਏ ਜੱਟ ਨੇ ਸਾਰੇ ਧੂੜਾਂ ਪੱਟ ਨੇ, ਥੋੜ੍ਹਾ ਰਹ ਬੱਚ ਕੇ ਕਰਦੀਆਂ follow ਗੱਡੀਆਂ ਨੇ ਸਾਰੀਆਂ ਨੀ ਤੂੰ ਪਿੱਛੇ ਲਾ ਲਿਆ ਮਿੰਨਾ ਜਿਆ ਹੱਸ ਕੇ ਵਿੱਚ ਜਿਹੜੇ ਬੈਠੇ ਹੰਡੇ ਹੋਏ ਜੱਟ ਨੇ ਸਾਰੇ ਧੂੜਾਂ ਪੱਟ ਨੇ, ਥੋੜ੍ਹਾ ਰਹ ਬੱਚ ਕੇ ਖੁਸ਼ੀ ਦਿਲ ਦਾ swag, ਬਿੱਲੋ, ਰੱਬ ਦੀ ਆ ਦਾਤ ਯਾਰ ਸਾਰੇ top, ਯਾਰਾਂ ਦੇ ਨੇ ਡੂੰਗੇ ਜਜ਼ਬਾਤ ਇੱਕ ਕੀਤੇ ਦਿਨ-ਰਾਤ, ਨੀਤ ਰੱਖੀ ਬੱਸ ਸਾਫ਼ ਹੋਗੀ Mista Baaz, Mista Baaz (yeah, we'll rule this) ਤਲਵਾਰੇ ਆਲਾ ਪੱਟਤਾ ਤੂੰ Gill, ਜੱਟੀਏ ਮੁੰਡਾ kill, ਜੱਟੀਏ, ਵਾਰੇ ਦਿਲ, ਜੱਟੀਏ ਕੰਮ ਕੋਈ fake ਨੀ ਪੜ੍ਹਲੈ ਇਸ਼ਾਰਾ ਨੀ ਤੂੰ ਖੱਬੀ ਅੱਖ ਦਾ ਚੋਰੀ-ਚੋਰੀ ਤੱਕਦਾ, ਤੇਰਾ ਟਾਈਮ ਚੱਕਦਾ ਲੈਂਦਾ ਅੱਖਾਂ ਸੇਕ ਨੀ ਓ, Narinder ਨੂੰ ਮਿਲ ਕਦੀ ਟਾਈਮ ਕੱਢਕੇ ਹੋ, ਆਜੀ ਪਹਿਲਾਂ ਦੱਸ ਕੇ (ਹਾਂ) ਕਰਦੀਆਂ follow ਗੱਡੀਆਂ ਨੇ ਸਾਰੀਆਂ ਨੀ ਤੂੰ ਪਿੱਛੇ ਲਾ ਲਿਆ ਮਿੰਨਾ ਜਿਆ ਹੱਸ ਕੇ (wooh!) ਵਿੱਚ ਜਿਹੜੇ ਬੈਠੇ ਹੰਡੇ ਹੋਏ ਜੱਟ ਨੇ ਸਾਰੇ ਧੂੜਾਂ ਪੱਟ ਨੇ, ਥੋੜ੍ਹਾ ਰਹ ਬੱਚ ਕੇ (it's your boy, Nawab) ਕਰਦੀਆਂ follow ਗੱਡੀਆਂ ਨੇ ਸਾਰੀਆਂ ਨੀ ਤੂੰ ਪਿੱਛੇ ਲਾ ਲਿਆ ਮਿੰਨਾ ਜਿਆ ਹੱਸ ਕੇ (Mista Baaz on the beat, baby) ਵਿੱਚ ਜਿਹੜੇ ਬੈਠੇ ਹੰਡੇ ਹੋਏ ਜੱਟ ਨੇ (aha, it's international) ਸਾਰੇ ਧੂੜਾਂ ਪੱਟ ਨੇ, ਥੋੜ੍ਹਾ ਰਹ ਬੱਚ ਕੇ pair jatiye khair jatiye - Top Punjabi Songs- Play Punjabi Top 50 Music Playlist on Gaana Feeling - 'Bal Joban' -- New Punjabi Songs 2015 Latest This Week -- Official Video thaarwein ch dhareya ae pair jattiye. 18 ve dharia ae pair jattiye. New Punjabi Songs Download- Listen 2019 New Punjabi songs free online or Download Latest Punjabi Songs MP3 fair jattiye song |