♫musicjinni

Major Rajasthani Biography| Struggle Story| ਸੈਡ ਸੌਂਗ ਦੇ ਬਾਦਸ਼ਾਹ Major Rajasthani ਦੇ ਨਾਂ ਹੈ ਖਾਸ ਰਿਕਾਰਡ

video thumbnail
Major Rajasthani Biography | Family | Wife | Struggle Story | Interview | Songs

ਜਿਸ ਤਰ੍ਹਾਂ ਸ਼ਿਵ ਕੁਮਾਰ ਬਟਾਲਵੀ ਨੂੰ ਬਿਰਹਾ ਦਾ ਸੁਲਤਾਤਨ ਕਿਹਾ ਜਾਂਦਾ ਹੈ ਉਸੇ ਤਰ੍ਹਾਂ ਮੇਜਰ ਰਾਜਸਥਾਨੀ ਨੂੰ ਸੈਡ ਸੌਂਗ ਦਾ ਬਾਦਸ਼ਾਹ ਕਿਹਾ ਜਾਂਦਾ ਹੈ ।ਮੇਜਰ ਰਾਜਸਥਾਨ ਉਹ ਗਾਇਕ ਹੈ ਜਿਸ ਦੇ ਗਾਣੇ ਨਾਕਾਮ ਆਸ਼ਕਾਂ ਦੇ ਦਿਲ ਨੂੰ ਸਕੂਨ ਦਿੰਦੇ ਹਨ । ਉਸ ਦਾ ਹਰ ਗੀਤ ਲੋਕਾਂ ਦੇ ਦਿਲ ਨੂੰ ਛੂਹ ਲੈਂਦਾ ਹੈ ।ਪਰ ਉਸ ਦੇ ਗੀਤ ਪੁਰਾਣੀਆਂ ਯਾਦਾਂ ਬਣਕੇ ਰਹਿ ਗਏ ਹਨ । ਕਿਉਂਕ ਅੱਜ ਉਹ ਇਸ ਫਾਨੀ ਦੁਨੀਆ ਵਿੱਚ ਨਹੀਂ ਪਰ ਉਸ ਦੇ ਗੀਤ ਅਮਰ ਹਨ ।ਮੇਜਰ ਦੀ ਮੁੱਢਲੀ ਜ਼ਿੰਦਗੀ ਤੇ ਨਜ਼ਰ ਮਾਰੀ ਜਾਵੇ ਤਾਂ ਮੇਜਰ ਰਾਜਸਥਾਨੀ ਦਾ ਜਨਮ 1961 ਨੂੰ ਰਾਜਸਥਾਨ ਦੇ ਗੰਗਾਨਗਰ ਵਿੱਚ ਮਾਤਾ ਧੰਨ ਕੌਰ ਤੇ ਪਿਤਾ ਜੀਤ ਸਿੰਘ ਦੇ ਘਰ ਹੋਇਆ ਸੀ ।
Hits Of Major Rajasthani l Latest Punjabi Songs 2021 l New Punjabi Song 2021 l Major Rajasthani Song
major rajasthani all song,major rajasthani sad song,new song,new song 2020,new punjabi song 2020,all new song,latest songs,hit punjabi gaane,live akhada,latest punjabi songs 2020,new punjabi songs 2020,sad punjabi songs 2020,romantic songs 2020 punjabi,beat song punjabi,bhangra songs punjabi,punjabi beat songs 2020,punjabi songs 2020,bamb gaane,punjabi gana,top,punjabi songs,hits 2020,punjabi hits song,new hits song 2020,entertainment ਮੇਜਰ ਰਾਜਸਥਾਨੀ ਨੂੰ ਗਾਉਣ ਦੀ ਚੇਟਕ ਬਚਪਨ ਵਿੱਚ ਹੀ ਲੱਗ ਗਈ ਸੀ ਇਸੇ ਲਈ ਉਹ ਆਪਣੇ ਸਕੂਲ ਦੇ ਹਰ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦਾ ਸੀ । ਪਰ ਉਹਨਾਂ ਦੀ ਗਾਇਕੀ ਦਾ ਸਫਰ ਏਨਾ ਸੁਖਾਲਾ ਨਹੀਂ ਸੀ ਇਸ ਲਈ ਉਹਨਾਂ ਨੂੰ ਆਪਣੇ ਘਰਦਿਆਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ । ਪਰ ਮੇਜਰ ਨੇ ਗਾਇਕੀ ਦਾ ਖਹਿੜਾ ਨਹੀਂ ਛੱਡਿਆ ।
ਮੇਜਰ ਤੇ ਗਾਇਕ ਦੀਦਾਰ ਸੰਧੂ ਦੇ ਗੀਤਾਂ ਦਾ ਬਹੁਤ ਪ੍ਰਭਾਵ ਸੀ ।ਇਸੇ ਲਈ ਉਹਨਾਂ ਨੇ ਦੀਦਾਰ ਸੰਧੂ ਦੇ ਗੀਤ ਹੀ ਸਟੇਜ਼ਾਂ ਤੇ ਗਾਉਣੇ ਸ਼ੁਰੂ ਕਰ ਦਿੱਤੇ ਤੇ ਦੀਦਾਰ ਸੰਧੂ ਨੂੰ ਹੀ ਆਪਣਾ ਗੁਰੂ ਧਾਰ ਲਿਆ । ਪਰ ਜਿਸ ਸਮੇਂ ਮੇਜਰ ਰਾਜਸਥਾਨੀ ਆਪਣੇ ਕਰੀਅਰ ਵਿੱਚ ਅੱਗੇ ਵੱਧ ਰਹੇ ਸਨ ਤਾਂ ਉਸੇ ਦੌਰਾਨ ਦੀਦਾਰ ਸੰਧੂ ਦੀ ਮੌਤ ਹੋ ਗਈ ਇਸ ਘਟਨਾ ਨੇ ਮੇਜਰ ਰਾਜਸਥਾਨੀ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ । ਇਸ ਦੌਰਾਨ ਉਹਨਾਂ ਦੇ ਆਪਣਿਆਂ ਨੇ ਵੀ ਉਹਨਾਂ ਦਾ ਸਾਥ ਛੱਡ ਦਿੱਤਾ । ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ ਤੇ ਆਪਣੇ ਗਾਇਕੀ ਦੇ ਸਫਰ ਨੂੰ ਜਾਰੀ ਰੱਖਣ ਲਈ ਉਹ ਬਠਿੰਡਾ ਚਲੇ ਆਏ ।major rajsthani,major rajasthani song,major rajasthani punjabi song,major rajasthani all song,major rajasthani de gane,major rajasthani live show,car reebna wali,new song,new song 2020,new punjabi song 2020,all new song,latest songs,hit punjabi gaane,live akhada,latest punjabi songs 2020,new punjabi songs 2020,bhangra songs punjabi,punjabi beat songs 2020,punjabi songs 2020,punjabi gana,top,punjabi songs,punjabi hits song,new hits song 2020 ਇਸ ਸਭ ਦੇ ਚਲਦੇ ਉਹਨਾਂ ਨੇ ਆਪਣੀ ਪਹਿਲੀ ਕੈਸੇਟ ਮਾਲਵੇ ਦਾ ਮੁੰਡਾ ਰਿਕਾਰਡ ਕਰਵਾਈ ।ਇਸ ਕੈਸੇਟ ਨੂੰ ਭਾਵੇਂ ਜਿਆਦਾ ਕਾਮਯਾਬੀ ਨਹੀਂ ਮਿਲੀ ਪਰ ਇਸ ਦੌਰਾਨ ਉਹਨਾਂ ਦੀ ਮੁਲਾਕਾਤ ਗੀਤਕਾਰ ਜਸਵੰਤ ਬੋਪਾਰਾਏ ਨਾਲ ਹੋਈ ਜਿਸ ਤੋਂ ਬਾਅਦ ਉਹਨਾਂ ਦੀ ਕੈਸੇਟ ਜਿੰਦ ਲਿਖ ਦੀ ਤੇਰੇ ਨਾਂ, ਮੰਗਣੀ ਕਰਵਾ ਲਈ ਚੋਰੀ ਚੋਰੀ, ਸੁਪਰ-ਡੁਪਰ ਹਿੱਟ ਹੋਈਆਂ ।
ਇਸ ਤੋਂ ਬਾਅਦ 1991 ਵਿੱਚ ਉਹਨਾਂ ਦੀ ਕੈਸੇਟ ਕਾਰ ਰਿਬਨਾਂ ਵਾਲੀ ਆਈ ਇਸ ਕੈਸੇਟ ਨੇ ਉਹਨਾਂ ਨੂੰ ਸਟਾਰ ਬਣਾ ਦਿੱਤਾ ਤੇ ਉਹਨਾਂ ਦੀ ਇੱਕ ਪਹਿਚਾਣ ਬਣ ਗਈ । ਇਸ ਤੋਂ ਬਾਅਦ ਉਹਨਾਂ ਦੀਆਂ ਇੱਕ ਤੋਂ ਬਾਅਦ ਇੱਕ ਕੈਸੇਟਾਂ ਬਜ਼ਾਰ ਵਿੱਚ ਆਈਆਂ ਜਿਵੇਂ ਧੰਨਵਾਦ ਵਿਚੋਲੇ ਦਾ, ਅੱਖਰਾਂ ਵਿੱਚ ਤੂੰ ਦਿਸਦੀ , ਯਾਦ ਚੰਦਰੀ, ਚੁੰਨੀ ਸ਼ਗਨਾ ਵਾਲੀ, ਮਿੱਤਰਾਂ ਦਾ ਮਾਣ ਰੱਖ ਲੈ , ਰੌਂਦੀ ਦਾ ਰੁਮਾਲ ਭਿੱਜ ਗਿਆ ਤੇ ਹੋਰ ਕਈ ਕੈਸੇਟਾਂ ਨੂੰ ਪੰਜਾਬੀ ਗੀਤਾਂ ਦੇ ਸਰੋਤਿਆਂ ਨੇ ਆਪਣਾ ਪਿਆਰ ਦਿੱਤਾ । ਇੱਥੇ ਹੀ ਬੱਸ ਨਹੀਂ ਉਹਨਾਂ ਨੇ ਕਈ ਧਾਰਮਿਕ ਕੈਸੇਟਾਂ ਵੀ ਕੱਢੀਆਂ । ਇਹ ਸਮਾਂ ਇਸ ਤਰ੍ਹਾਂ ਦਾ ਸੀ ਜਦੋਂ ਮੇਜਰ ਰਾਜਸਥਾਨੀ ਦੀਆਂ ਕੈਸੇਟਾਂ ਦੀ ਮੰਗ ਏਨੀਂ ਜਿਆਦਾ ਸੀ ਕਿ ਉਹਨਾਂ ਦੀ ਬੁਕਿੰਗ ਕਰਵਾਉਣੀ ਪੈਂਦੀ ਸੀ ।
Major Rajasthani ਪਿੰਡ ਭੋਰਾ ਦਾਰੂ ਨੀਂ ਪੀਂਦਾ ਸੀ ਗਾਇਕੀ ਵਿਚ ਆਕੇ ਤਾਂ ਬੱਸ ll
sidhumoosewala,babbumaan,ammyvirk,jordansandhu,parmishverma,sharrymaan,dilpreetdhillon,nimratkhaira,tarsemjassar,kaka,karanaujla,veetbaljit,koralamaan,khanbhaini,lakhasidhana,tejipannu,satindersartaj,newsongs,punjabisongs,onair,simranjotsinghmakkar,propunjabtv,yadwinderkarfew,rmbtelevision,akhar,primeasiatv,chajjdavichar,kabaddi365,ndtv,ravishkumar,tseries,marvelstudio,hbo,pushpa,alluarjun,amazonprimevideo,netflix,disneyplushotstar,kapilsharma,viralvideo,trendingvideo,cricket,punjabitravelcouple
ਇਸ ਤੋਂ ਇਲਾਵਾ ਮੇਜਰ ਰਾਜਸਥਾਨੀ ਨੇ ਡਿਊਟ ਸੌਂਗ ਵੀ ਗਾਏ ਤੇ ਉਹਨਾਂ ਨੇ ਪੰਜਾਬ ਦੀਆਂ ਕਈ ਨਾਮਵਰ ਗਾਇਕਾਵਾਂ ਨਾਲ ਗਾਣੇ ਕੱਢੇ । ਮੇਜਰ ਦੇ ਨਾਂ ਕਈ ਰਿਕਾਰਡ ਵੀ ਕਾਇਮ ਹਨ ਉਹ ਇੱਕ ਦਿਨ ਵਿੱਚ ਕਈ ਕਈ ਅਖਾੜੇ ਲਗਾਉਂਦੇ ਸਨ ਤੇ ਉਹ ਲਗਾਤਾਰ ੫ ਤੋਂ ੮ ਘੰਟੇ ਗਾ ਸਕਦੇ ਸਨ ਜਿਹੜਾ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ ।ਮੇਜਰ ਚੰਗੇ ਗਾਇਕ ਦੇ ਨਾਲ ਨਾਲ ਚੰਗਾ ਇਨਸਾਨ ਵੀ ਸੀ ਇਸ ਲਈ ਲੋੜਵੰਦ ਲੋਕਾਂ ਦੀ ਮਦਦ ਵੀ ਕਰਦਾ ਸੀ । ਪਰ ਚੰਗਾ ਇੰਨਸਾਨ ਜਿਆਦਾ ਚਿਰ ਦੁਨੀਆ ਤੇ ਨਹੀ ਰਹਿੰਦਾ ਇਸ ਲਈ 14 ਦਸੰਬਰ 1999 ਨੂੰ ਉਹਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹਨਾਂ ਨੇ ਆਖਰੀ ਅਖਾੜਾ ਬਰਨਾਲਾ ਵਿੱਚ ਬੀਬੀ ਸ਼ਾਹੀ ਮੁਮਤਾਜ਼ ਨਾਲ ਆਖਰੀ ਅਖਾੜਾ ਲਗਾਇਆ ।ਮੇਜਰ ਰਾਜਸਥਾਨੀ ਦੀ ਮੌਤ ਨਾਲ ਕਈ ਲੋਕਾਂ ਨੂੰ ਸਦਮਾ ਲੱਗਾ ਇਸ ਕਰਕੇ ਉਹਨਾਂ ਦੀ ਮੌਤ ਦੇ ਸੋਗ ਵਿੱਚ ਬਠਿੰਡਾ ਦੀ ਢਿੱਲੋਂ ਗਾਇਕ ਮਾਰਕਿਟ ਵੀ ਬੰਦ ਰੱਖੀ ਗਈ ।ਮੇਜਰ ਰਾਜਸਥਾਨੀ ਨੇ ਆਪਣਾ ਆਖਰੀ ਸਮਾਂ ਰਾਮਪੁਰਾ ਫੂਲ ਵਿੱਚ ਬਿਤਾਇਆ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਸਹਿਜਪ੍ਰੀਤ ਕੌਰ, ਬੇਟਾ ਨਵਦੀਪ ਅਤੇ ਬੇਟੀ ਨਵਜੌਤ ਕੌਰ ਹਨ ।
Major Rajasthani l Car Ribna Wali l ਕਾਰ ਰੀਬਨਾਂ ਵਾਲੀ Full Video l Latest Punjabi Songs 2021

Major Rajasthani Biography | Family | Wife | Struggle Story | Interview | Songs

Major Rajasthani family Biography in punjabi | wife | sad songs | Death | About Major Rajasthani |

Major Rajasthani Biography| Struggle Story| ਸੈਡ ਸੌਂਗ ਦੇ ਬਾਦਸ਼ਾਹ Major Rajasthani ਦੇ ਨਾਂ ਹੈ ਖਾਸ ਰਿਕਾਰਡ

Kulwinder Dhillon | Dharampreet | Raj Brar | Surjit Bindrakhia |Major Rajasthani |Life Story Family

🔵 VEERENDRA ਦੀ ਮੌਤ ਤੋਂ ਪਹਿਲਾਂ ਹੋਰ ਕਲਾਕਾਰ ਕਿਊਂ ਚਲੇ ਗਏ ਸੀ ? Punjabi Actor Veerendra Death

Jennifer Winget Break Silence After 8 Year Of Divorce With Karan Singh Grover

Surjit Bindrakhia Biography 2021 ! Interview ! Family ! Wife ! Son ! Daughter ! Age ! Songs ! Death

🔴 AMRITA VIRK BIOGRAPHY | FAMILY | HUSBAND | STRUGGLE | SONGS | INTERVIEW

Dhruv Rathee's Mysterious Wife | Dhruv Rathee Wife Juli #shorts #shortsvideo #viral #ytshorts

Harjit Harman Biography ! Wife !Age ! Family ! Children ! Daughter ! Song ! Interview ! Village

🔴 BIBI RANJIT KAUR BIOGRAPHY | FAMILY | HUSBAND | CHILDREN | LIFE STORY | SONGS | INTERVIEW

बॉलीवुड में दमदार मां के किरदार से फेमस हुई इन अभिनेत्रियों के ये हैं रियल लाइफ बच्चे 5mother roll

Dharampreet Singer Biography | Family | ਕਿਉਂ ਕੀਤੀ ਖੁਦਕੁਸ਼ੀ | Wife | Mother | Father | Songs | Death

🔴 PARMINDER SANDHU BIOGRAPHY | FAMILY | HUSBAND | STRUGGLE | INTERVIEW | SONGS | DEATH

Kulwinder Dhillon Biography (ਜਾਣੋ ਮੌਤ ਦਾ ਕਾਰਨ ਤੇ ਪਰਿਵਾਰਕ ਹਾਲਾਤ) Wife ! Son ! Family ! Life Story

Dilshad Akhtar Biography | ਕਿਉਂ ਮਾਰੀ ਸੀ DSP ਨੇ ਗੋਲੀ ਅਸਲ ਸੱਚ ਜਾਣੋ | Family | Interview | Wife | Son

Dilshad Akhtar Biography || Family || Wife || Age || Songs || Interview

🔴 RAJ BRAR BIOGRAPHY | WIFE | FAMILY | CHILDREN | STRUGGLE | INTERVIEW | MOVIES | SONGS | DEATH

Parminder Sandhu Biography | Family | Husband | Children | Death Reason | Songs | Interview

Salman Khan emotional story 😭 #shorts 🔥 #reels 🔥 #viral 🔥 #bhfyp 🔥

Veerendra | With Family | Biography | Wife | Veerendra Punjabi Actor Biography | Varinder Family

Sabar Koti Biography | Family | Death Reason | Wife | Mother | Father | Songs | Car

🔴 GURLEZ AKHTAR BIOGRAPHY | FAMILY | MOTHER | FATHER | HUSBAND | SONGS | INTERVIEW | STRUGGLE

क्यों हुआ Varsha Solanki का तलाक😭/Varsha Solanki Life Story/Family/Husband/Biography/Viral Videos

Raj Brar Biography | Family | Wife | ਮੌਤ ਦਾ ਵੱਡਾ ਕਾਰਨ ਕੀ ਸੀ |Upcoming Movie Releasing | Mother | Son

Reality of a Woman in India

ਵੱਡਾ ਖੁਲਾਸਾ !! ਜਾਣੋ Punjabi Actor Satish Kaul ਦਾ ਪਤਨੀ ਨਾਲ ਤਲਾਕ ਦਾ ਅਸਲ ਕਾਰਨ ਕੀ ਸੀ | Satish Kaul Wife

Kulwinder Dhillon ਨੇ ਮੌਤ ਤੋਂ ਪਹਿਲਾ ਸਵੇਰੇ Wife ਤੇ ਬੇਟੇ ਨਾਲ ਕੀ ਵਾਅਦਾ ਕੀਤਾ| Kulwinder Dhillon Biography

Davinder Kohinoor | With Family | Biography | Wife | Mother | Father | Songs | Children | Sad Songs

Nachattar Chatta Biography | Family | Wife | Interview | Struggle Story | Rut Pyar Di | Brothers

Disclaimer DMCA