♫musicjinni

Zara Faasley Te | Satinder Sartaaj | Punjabi Romantic Songs | New Punjabi Song 2022 | @JugnuGlobal

video thumbnail
Feel the love with Satinder Sartaj’a latest song “Zara Faasle Te”.

Credits:

Lyricist/ Composer/Singer: Satinder Sartaaj
Music Producer: Beat Minister
Mix and Master: Sameer Charegaonkar
Female lead : Haseena
Assistant director : Dammie Roopraj
GFX: Arash Deep
DI Colourist: Garry Rajowal
Make up and hair: Helen Beauty London
Cordial gratitude : Peter Virdee, Asa Singh Dhaliwal
Concept, Cinematography, Editing, Direction: Ricky MK

Lyrics:

ਜ਼ਰਾ ਫ਼ਾਸਲੇ ‘ਤੇ.. Zara Faasley Te

ਲੰਘ ਗਏ ਮਹੀਨੇ ਏਹੀ ਚੱਲੀ ਜਾਂਦੇ ਗੇੜੇ ,
ਸਾਨੂੰ ਕੰਮ ਹੋਰ ਕਿਹੜੇ ।
ਨਾ ਹੀ ਹੁੰਦਾ ਦੂਰ ਨਾ ਹੀ ਹੁੰਦਾ ਭੈੜਾ ਨੇੜੇ,
ਕੈਸੇ ਮਸਲੇ ਨੇ ਛੇੜੇ !
ਹੋਈਆਂ ਕੋਸ਼ਿਸ਼ਾਂ ਵੀ ਵੈਸੇ ਇੱਕ-ਦੋ ; ਨੀ ਕੁੱਛ ਤਾਂ ਕਰੋ ;
ਇਹ ਕੰਮ ਹੈ ਨੀ ਉਹਦੇ ਵੱਸ ਦਾ !!

Months have elapsed in the procrastination;
Which other endeavours do we have;
The mischievous neither distances nor comes closer;
Which issues have been triggered !!
Made attempts also once or twice, oh at least do something;
This task is beyond his competence !!


ਜ਼ਰਾ ਫ਼ਾਸਲੇ ‘ਤੇ ਜਾਂਦਾ ਏ ਖਲੋ, ਨੀ ਸੱਧਰਾਂ ਲੁਕੋ ;
ਤੇ ਮਿੰਨ੍ਹਾ ਜਿਹਾ ਰਹੇ ਹੱਸਦਾ !
ਰੋਜ਼ ਰਹਿੰਦੀ ਏ ਉਡੀਕ ਜਿਹਦੀ ਉਹ, ਅੱਖਾਂ ਨੇ ਪੜ੍ਹੀ ਜੋ ;
ਨਾ ਪੁੱਛਦਾ ਨਾ ਗੱਲ ਦੱਸਦਾ !
He stands at a little distance with veiled sentiments;
And keeps laughing slyly !!
The eyes have noticed the longing for him everyday;
Neither he inquires nor apprises !!


ਅੱਖੀਆਂ ਮਿਲਾਉਣ ਦਾ ਵੀ ਕਰਦਾ ਨੀ ਜੇਰਾ,
ਓ ਬੱਲੇ ਤੇਰੇ ਸ਼ੇਰਾ !
ਅਸੀਂ ਉਹਨੂੰ ਵੈਸੇ ਮੌਕਾ ਦਿੱਤਾ ਏ ਬਥੇਰਾ,
ਪਾਇਆ ਇਸ਼ਕੇ ਦਾ ਘੇਰਾ !
ਬੱਸ ਕੋਲ਼ ਆ ਕੇ ਜਾਂਦਾ ਚੁੱਪ ਹੋ ; ਜਤਾਉਂਦਾ ਨਹੀਓਂ ਮੋਹ ;
ਪਤਾ ਨੀ ਕਿਹੜਾ ਨਾਗ ਡੱਸਦਾ ।
Is not valiant enough to divulge the passion;
Oh you brave one !!
Otherwise gave him ample chances;
By engulfing with love !!
He becomes quiet upon coming near and doesn’t exhibit love;
Don’t know what is the restraint !!


ਸੱਜਾਂ-ਫੱਬਾਂ ਉਹਦੇ ਲਈ ਕਿ ਸ਼ੈਦ ਕਦੀਂ ਕੁੱਛ ਬੋਲੇ ; ਨੀ ਉਹ ਦਿਲਾਂ ਦੀ ਫ਼ਰੋਲੇ !
ਉੰਝ ਸਾਨੂੰ ਵੇਖਦਾ ਰਹਿੰਦਾ ਏ ਹੋ ਕੇ ਓਹਲੇ ,
ਤੇ ਉਹ ਗਾਉਂਦਾ ਰਹਿੰਦਾ ਢੋਲੇ ।
ਲਈਏ ਗਲ਼ੇ ਵਾਲ਼ੀ ਗਾਨੀ ‘ਚ ਪਰੋ ; ਸੁਣੋ ਨੀ ਕੁੜੀਓ ;
ਸ਼ਰੀਫ਼ ਪੁੱਤ ਮੇਰੀ ਸੱਸ ਦਾ ।
I get adorned beautifully that he sometimes might utter;
And delves into the heart;
Though he keeps gazing at me from a hiding;
And keeps singing melodies;
Listen girls, let’s affix it into the necklace;
A docile son of my mother in law !!

ਬੜਾ ਤੰਗ ਕਰਦਾ ਖ਼ਿਆਲਾਂ ਵਿੱਚ ਆ ਕੇ ;
ਤੇ ਉਹ ਸੁਫ਼ਨੇ ਰੰਗਾ ਕੇ !
ਨਾਲ਼ੇ ਸਰਤਾਜ ਵਾਲ਼ੇ ਨਗ਼ਮੇ ਸੁਣਾ ਕੇ ;
ਸੱਚੀਂ ਰੂਹਾਂ ਨੂੰ ਰਜਾ ਕੇ !
ਨੀ ਉਹ ਚੰਨ ਤੇ ਮੈਂ ਓਸਦੀ ਆਂ ਲੋ ;ਇਹ ਨਾਜ਼ੁਕ ਏ ਛੋਹ ;
ਦਿਲਾਂ ਦੇ ਅੰਬਰਾਂ ‘ਚ ਵੱਸਦਾ !
His presence really irks my thoughts;
And colours my dreams !!
And chanting the melodies of Sartaaj;
Truly gratifying the souls !!
Oh he is moon and me the moonlight, it’s a tender bond;
He resides in the sky of my heart !!

#satindersartaaj
#ZaraFaasleTe
#jugnu
#latestpunjabisong2022
#punjabiromanticsong

Listen to us on:

JioSaavn: https://bit.ly/3WBRSXU

Spotify: https://spoti.fi/3WDUfcP

Wynk: https://wynk.in/u/FVblchC2a

Hungama: https://bit.ly/3E8Dwao

Amazon Music: https://amzn.to/3zPOajS

Apple Music : https://apple.co/3FShSIL

YouTube Music: https://bit.ly/3DIYb3s

Follow us on:

YouTube: https://www.youtube.com/c/JugnuGlobal

Facebook: https://www.facebook.com/Jugnu-102157662398742

Instagram: https://instagram.com/jugnuglobal

Twitter: https://twitter.com/JugnuGlobal

Make videos and tag us on:

Chingari: https://chingari.io/jugnu0513320001855

Josh: https://share.myjosh.in/profile/41659343-1069-4e18-9512-605f2dbeacba?u=0xb1d44f96d56ee4ca

Triller :
https://triller.co/@jugnu_global

Moj:
https://mojapp.in/@jugnu_global?referrer=T5dQqAE-YPjGvZ

Zara Faasley Te | Satinder Sartaaj | Punjabi Romantic Songs | New Punjabi Song 2022 | @JugnuGlobal

Zara Faasley Te| Satinder Sartaaj | Lyrical Video |New Punjabi Song 2023| Romantic Song @JugnuGlobal

Satinder Sartaaj | Zara Faasley Te (Audio Song) | New Punjabi Song 2023 | @JugnuGlobal

Zara Faasley Te | Satinder Sartaaj | Punjabi Romantic Song

Zara Faasley Te (LoFi Flip) | Raahi | Satinder Sartaaj | New Punjabi Song 2023 | @JugnuGlobal ​

Zara Faasley Te Song | Satinder Sartaaj | New Punjabi Songs 2022 | Status

Zara Faasley Te Song | Satinder Sartaaj | New Punjabi Songs 2022 | Status

Zara Faasley Te Song | Satinder Sartaaj | New Punjabi Songs 2022 | Status

Zara Faasley Te Song | Satinder Sartaaj | New Punjabi Songs 2022 | Status

Disclaimer DMCA