Educate To Save Train A Teacher TAT Reboot Punjab Women Empowerment Episode#6 |
|
Train A Teacher ( TAT ) Women Empowerment Project Episode#6 On 21 December 2020.
Presenter : Parminder Kaur Bhopal Guest 1 : Dalvinder Kaur Panesar Guest 2 : Paramjit Kaur Mandier Educate To Save ( www.educatetosave.com ) is an initiative to draw support for girls of impoverished families who are deprived of education. Though our trust strives to support several such young girls to the best possible extent of our capacity, yet our contribution alone remains confined to serving only a small fraction as the expanse of poverty is large in these regions. Our team keeps surveying these regions to identify children / applicants who are not able to attend school due to financial constraints, and then our authentication team checks for validation of these cases through available documents & family site surveys before they get enlisted for seeking sponsorship. We serve all people, regardless of religion, race, ethnicity, or gender. For more details please call Lakhwinder Singh 07702557495 or on 020 8614 0780 . "ਏਜੁਕੇਟ ਟੂ ਸੇਵ " ਗ਼ਰੀਬ ਪਰਿਵਾਰਾਂ ਦੇ ਬੱਚਿਆਂ ਲਈ ਇੱਕ ਸਹਾਇਤਾ ਹੈ ਜੋ ਸਿੱਖਿਆ ਤੋਂ ਵਾਂਝੇ ਹਨ || ਹਾਲਾਂਕਿ ਕਲਗ਼ੀਧਰ ਟ੍ਰਸ੍ਟ ਅਜਿਹੇ ਕਈ ਪਰਿਵਾਰਾਂ ਦੇ ਬੱਚਿਆਂ ਨੂੰ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ ਜੋ ਕਿ ਆਰਥਿਕ ਤੰਗੀਆਂ ਕਰਨ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜ ਸਕਦੇ || ਸਾਡੀ ਟੀਮ ਪੰਜਾਬ ਦੇ ਉਨ੍ਹਾਂ ਖੇਤਰਾਂ ਦੇ ਸਰਵੇਖਣ ਕਰ ਕੇ ਬੱਚਿਆਂ / ਬਿਨੈਕਾਰਾਂ ਦੀ ਪਹਿਚਾਣ ਕਰਦੀ ਹੈ ਜੋ ਵਿੱਤੀ ਸੰਕਟ ਕਾਰਨ ਸਕੂਲਾਂ ਵਿੱਚ ਹਾਜ਼ਰ ਨਹੀਂ ਹੋ ਸਕਦੇ, ਅਤੇ ਫਿਰ ਸਾਡੀ ਟੀਮ ਸਪਾਂਸਰਸ਼ਿਪ ਦੀ ਮੰਗ ਕਰਨ ਲਈ ਸੂਚੀਬੱਧ ਹੋਣ ਤੋਂ ਪਹਿਲਾਂ ਉਪਲਬਧ ਦਸਤਾਵੇਜ਼ਾਂ ਅਤੇ ਪਰਿਵਾਰਿਕ ਸਰਵੇਖਣਾਂ ਦੁਆਰਾ ਇਨ੍ਹਾਂ ਮਾਮਲਿਆਂ ਦੀ ਤਸਦੀਕ ਕਰਦੀ ਹੈ || ਅਸੀਂ ਸਾਰੇ ਲੋਕਾਂ ਦੀ ਸੇਵਾ ਕਰਦੇ ਹਾਂ, ਚਾਹੇ ਉਹ ਕਿਸੇ ਵੀ ਧਰਮ, ਨਸਲ, ਜਾਂ ਲਿੰਗ ਦੇ ਹੋਣ || ਸਿਰਫ਼ £1 ਰੋਜ਼ਾਨਾ ਨਾਲ ਤੁਸੀਂ ਵੀ ਇੱਕ ਬੱਚੇ ਦੀ ਵਿੱਦਿਆ ਦੀ ਸੇਵਾ ਲੈ ਸਕਦੇ ਹੋ, ਜੋ ਕਿ ਇੱਕ ਕੌਫ਼ੀ ਦੇ ਕੱਪ ਤੋਂ ਵੀ ਘੱਟ ਹੈ || ਵਧੇਰੇ ਜਾਣਕਾਰੀ ਲਈ ਲਖਵਿੰਦਰ ਸਿੰਘ ਨੂੰ 07702557495 ਜਾਂ 020 8614 0780 ਤੇ ਕਾਲ ਕਰੋ ਜੀ || ****************************************************************************************************** #akal #academy #baru #sahib #ib #school #Valley #of #divine #peace #projects #spiritual #health #care #value #based #education #care #for #kids #women #empowerment #teacher #student #train #teacher #support #underprivileged #children #poor #deprived #background #orphan #widow #saheed #shaheed #farmer #sucide #cases #labour #granthi #rural #transformation #deed #a #day #educatetosave #educate #to #save #sikhi #sikh #guru #daswand #sewa #simran #sangat #television #reboot #punjab #drug-de-addiction #drug #de #addiction #charitable #hospital #schools #university #akal-university #akal #rozgaar #yojna #punjab #sponsor-a- child #sponsor #a #child #support #this #cause #waheguru #ji #ka #khalsa #waheguru #ji #ki #fathey ****************************************************************************************************** |