Official Full Song | Ki Rishtedari- Qissa Pooran Bhagat | Chhand 2 | Harbhajan Mann | Music Empire |
|
#QissaPooranBhagat #PooranBhagatQissa #Harbhajanmann
Subscribe to HM Records : http://bit.ly/HMRecords “Qissa Pooran Bhagat” Chhand 2 : “Ki Rishtedari” Singer : Harbhajan Mann Lyricist : Shiromani Kavishar Karnail Singh “Paras” Video : Stalinveer Music Arranger : Music Empire Composed By : Harbhajan Mann Mix & Master : Music Empire Dop : Black Sparrow Films Editing :Harpreet Harry Sarangi : Harpinder Singh Kang Dhadh : Jaspal Singh Rasia Backing Vocals : Jagdish Toofan,Kasamjeet Singh,Najamjeet Singh,Singh Jeet Producer : Gurvinder Singh Label : HM Records ਮਾਂ ਇੱਛਰਾਂ ਦਾ ਰੋਕਿਆ ਪੂਰਨ ਨਾ ਮੰਨਿਆ! ਮਾਂ ਤੋਂ ਬਾਹਰੀਂ ਹੋ ਕੇ ਲੂਣਾ ਦੇ ਮਹਿਲੀਂ ਜਾ ਮੱਥਾ ਟੇਕਣ ਪਹੁੰਚ ਗਿਆ। ਲੂਣਾ ਪੂਰਨ ਦੀ ਖ਼ੂਬਸੂਰਤੀ ਦੇਖ ਉਸ ਦੀ ਜਵਾਨੀ ਉੱਤੇ ਮੋਹਿਤ ਹੋ ਗਈ ਅਤੇ ਆਖਣ ਲੱਗੀ, ਤੂੰ ਮੈਨੂੰ ਬੜਾ ਹੀ ਚੰਗਾ ਲੱਗਦੈਂ। ਪੂਰਨ ਨੇ ਹੈਰਾਨ ਹੋ ਕੇ ਆਖਿਆ ਕਿ ਤੂੰ ਮੇਰੀ ਮਾਂ ਹੈਂ, ਮੇਰੇ ਪਿਉ ਦੀ ਰਾਣੀ ਤੇ ਤੇਰੇ ਬਾਰੇ ਮੈਂ ਇਸ ਤਰ੍ਹਾਂ ਸੋਚ ਵੀ ਨਹੀਂ ਸਕਦਾ। ਮਾਂ ਲਫ਼ਜ਼ ਸੁਣ ਕੇ ਲੂਣਾ ਦੀ ਦੇਹ ਕੰਬ ਗਈ। ਆਪਣੇ ਅੰਦਰ ਮਚਲਦੇ ਸੁਪਨਿਆਂ ਅਤੇ ਸੱਧਰਾਂ ਦੀ ਪੂਰਤੀ ਨਾ ਹੁੰਦਿਆਂ ਦੇਖ ਕੇ ਪੂਰਨ ਨੂੰ ਪੁੱਛਣ ਲੱਗੀ, ਆਪਣੀ ਮਾਂ-ਪੁੱਤ ਦੀ ਰਿਸ਼ਤੇਦਾਰੀ ਕਿਹੜੇ ਪਾਸਿਓਂ ਹੈ? Ignoring his mother‘s warnings and persistent with his decision to pay respects to his step-mother Loona, Pooran sets out to visit Loona at her palace. When Loona sees Pooran, she is enamoured by his youthfulness & handsome looks. However, she is appalled when she realises he views her as a mother figure, much in contrast to the unseemly way she sees him. When Pooran greets her as his mother, she opines to change his mind and questions him, in what way are the two of us related? Enjoy & Stay connected with us! Like us on Facebook: https://www.facebook.com/harbhajanmann Follow us on Twitter: https://twitter.com/harbhajanmann Follow us on Instagram: https://www.instagram.com/harbhajanmannofficial #QissaPooranBhagat #PooranBhagatQissa #Harbhajanmann |