Satnam Waheguru - Prabh Gill : Full Video |
|
Song - Satnam Waheguru
Singer - Prabh Gill Lyrics - Channa Jandali Music - Jugraj Rainkh Edit & Colorist - Aman Rajowal Asst. Director - Aman Madahar & Amarbir Singh Director - Stalinveer Singh Special Thanks - Seyast Singh Gill (Duggan) , Akal Counsil Mastuana Sahib, Sant Attar Singh Academy Mastuana Sahib, Gurudwara Anghita Sahib Masuana Sahib Label - Prabh Gill Music Download / Listen Full Audio iTunes - https://goo.gl/RmFKXU Saavn - https://goo.gl/5eTXmT Gaana - https://goo.gl/pEMWDG Google Play - https://goo.gl/cwkrm6 Lyrics - ਸਤਿਨਾਮ ਸਤਿਨਾਮ ਸਤਿਨਾਮ ਮੇਰਾ ਮੁਝ ਮੇਂ ਕੁਝ ਨਹੀਂ ਇਹ ਤਾਂ ਤੇਰਾ ਦਿੱਤਾ ਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਤੇਰੇ ਦਰ ਤੇ ਮੁੱਕ ਜਾਣੀ ਤੇਰੇ ਦਰ ਤੇ ਮੁਕ ਜਾਣੀ ਹੋ ਤੇਰੇ ਤੋਂ ਸ਼ੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੈਂ ਜਦ ਵੀ ਤੇਰੇ ਦਰ ਤੇ ਆਵਾਂ ਅੱਗੇ ਤੇਰੇ ਸੀਸ ਝੁਕਾਵਾਂ ਕਦੇ ਨਾਂ ਕੁਝ ਲੁਕੋ ਕੇ ਰੱਖਦਾ ਬਿਨ ਬੋਲੇ ਹੀ ਸਭ ਕੁਝ ਪਾਵਾਂ ਮੈਂ ਜਦ ਵੀ ਤੇਰੇ ਦਰ ਤੇ ਆਵਾਂ ਅੱਗੇ ਤੇਰੇ ਸੀਸ ਝੁਕਾਵਾਂ ਕਦੇ ਨਾਂ ਕੁਝ ਲੁਕੋ ਕੇ ਰੱਖਦਾ ਬਿਨ ਬੋਲੇ ਹੀ ਸਭ ਕੁਝ ਪਾਵਾਂ ਚੰਨਾ ਤੇਰੇ ਹੀ ਗੁਣ ਗਾਵੇ ਚੰਨਾ ਤੇਰੇ ਹੀ ਗੁਣ ਗਾਵੇ ਸੁਭਾਹ ਦੁਪੈਹਰੋ ਸ਼ਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਹੁਕਮ ਤੇਰੇ ਦਾ ਲੰਗਰ ਵਰਤੇ ਰੂਹ ਮੇਰੀ ਨੂੰ ਸਬਰ ਚ ਕਰਦੇ ਮਨ ਲਾਲਚੀ ਬੰਨ ਕੇ ਰੱਖਲੈ ਭਾਣਾ ਮੰਨਾਂ ਹੱਥ ਸਿਰ ਧਰਦੇ ਹੁਕਮ ਤੇਰੇ ਦਾ ਲੰਗਰ ਵਰਤੇ ਰੂਹ ਮੇਰੀ ਨੂੰ ਸਬਰ ਚ ਕਰਦੇ ਮਨ ਲਾਲਚੀ ਬੰਨ ਕੇ ਰੱਖਲੈ ਭਾਣਾ ਮੰਨਾਂ ਹੱਥ ਸਿਰ ਧਰਦੇ ਤੈਨੂੰ ਭੁੱਲਕੇ ਜਿੰਦ ਸਾਡੀ ਤਾਂ ਤੈਨੂੰ ਭੁੱਲਕੇ ਜਿੰਦ ਸਾਡੀ ਤਾਂ ਕੱਖਾਂ ਵਾਂਗ ਰੁਲੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ Add me on Youtube - http://bit.ly/PrabhGillMusic Facebook - https://fb.com/PrabhGillMusic Instagram - https://instagram.com/PrabhGillMusic/ Twitter - https://twitter.com/PrabhGillMusic Digital Partner - Bull18 [http://fb.com/Bull18] |