ZAFARNAMAH ਜ਼ਫ਼ਰਨਾਮਾਹੑ ظفرنامه | Zafernama Live - Bhai Mehal Singh Kavishri Jatha-Latest 2021 |
|
#Gurbanihubprime#ਜ਼ਫ਼ਰਨਾਮਾਹੑ #ZAFARNAMAH #ظفرنامه,Zafarnamah
ਇਸ ਚੈਨਲ ਤੇ ਰੋਜ ਸ਼ਬਦ ਕੀਰਤਨ ਜਾ ਪਾਠ ਅਪਲੋਡ ਕੀਤਾ ਜਾਂਦਾ ਹੈ | ਸਾਰੀ ਸੰਗਤ ਪ੍ਰੇਮ ਨਾਲ ਸੁਣੋ ਚੈਨਲ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਵੀ ਜਰੂਰ ਦਬਾਓ ਤਾਕਿ ਹਰ ਵੀਡੀਓ ਦੀ ਸੂਚਨਾ ਆਪਨੂੰ ਮਿਲ ਸਕੇ । ਇਹ ਗੁਰਬਾਣੀ ਸ਼ੇਅਰ ਵੀ ਕਰੋ ਤਾਂਕਿ ਤੁਹਾਨੂੰ ਗੁਰੂ ਘਰ ਤੋਂ ਖੁਸ਼ੀਆਂ ਮਿਲਣ । ZAFARNAMA #ਜ਼ਫਰਨਾਮਾ KAVISHRI LIVE | #FATEH_DI_CHITHI | #BHAI_MEHAL_SINGH_JI_JATHA | GURBANI HUB 2021 ZAFARNAMAH #ਜ਼ਫ਼ਰਨਾਮਾਹੑ ظفرنامه | Zafernama #Live - Bhai Mehal Singh #Kavishri Jatha-Latest 2021 ਸ਼ਬਦਾਵਲੀ......ਪੁਲੰਦਾ (ਸਫੇ ਜਾਂ ਵਰਕਿਆਂ ਦਾ ਸਮੂਹ), ਪੁਰ ਫਰੇਬ (ਧੋਖੇ ਨਾਲ ਪੂਰਾ ਭਰਿਆ), ਸਿਤਮਗਰ (ਜ਼ੁਲਮ ਕਰਨ ਵਾਲਾ), ਤਸਬੀ (ਮਾਲਾ), ਡੰਡਉਤ (ਢਿੱਡ ਭਾਰ ਲੰਮੇ ਪੈ ਨਮਸ਼ਕਾਰ ਕਰਨੀ), ਸਲਤਨਤ (ਰਾਜ), ਲਿੱਦੜਾ (ਡਰਪੋਕਾ), ਗੁਫ਼ਤਗੂ (ਵਾਰਤਾਲਾਪ,ਗਲਬਾਤ), ਜੰਗਜੂ (ਲੜਨ ਵਾਲੇ,ਸੂਰਮੇ), ਛਾਕਰੇ (ਮਸਤ), ਤਹਿਰੀਰ (ਲਿਖਤ), ਆਲਮਾ (ਵਿਦਵਾਨਾ), ( ਰਹਿਬਰੀ-ਰਾਹ ਦੱਸਿਆ), (ਹਸ਼ਰਾਂ-ਅੰਤਾਂ), (ਪਾਜ-ਭੇਦ) ਨਾਹਰ ਖਾਨ - ਨਵਾਬ ਮਲੇਰਕੋਟਲੇ ਦਾ ਭਰਾ ਨਾਹਰ ਖਾਨ ਚਮਕੌਰ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਮਾਰਿਆ ਗਿਆ ਸੀ ਮਰਦੂਦ - ਖਵਾਜਾ-ਮਰਦੂਦ ਕੰਧ ਓਹਲੇ ਛੁਪ ਕੇ ਬਚਿਆ। ਸਤਿਗੁਰੂ ਜੀ ਲਿਖਿਆ ਹੈ ਕਿ ਅਫਸੋਸ ਜੇਕਰ ਉਹ ਸਾਹਮਣੇ ਆ ਜਾਦਾਂ ਤਾਂ ਇੱਕ ਤੀਰ ਉਸ ਨੂੰ ਵੀ ਬਖਸ਼ ਦਿੰਦਾ ਨਮਰੂਦ ਇੱਕ ਅਭਿਮਾਨੀ ਬਾਦਸ਼ਾਹ ਜਿਸ ਨੇ ਇਬਰਾਹੀਮ ਪੈਗ਼ੰਬਰ ਦੇ ਵਚਨਾਂ ਤੇ ਨਿਸ਼ਚਾ ਨਹੀਂ ਕੀਤਾ ਅਤੇ ਉਸ ਦੀ ਹੁਕੂਮਤ ਸਮੇਂ ਇਬਰਾਹੀਮ ਅੱਗ ਵਿੱਚ ਪਾਇਆ ਗਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ Dhadi Jatha Bhai Mehal Singh Ji has given a remarkable gift to the whole sikh youth worldwide by singing a very beautiful Kavishri "Zafarnama" the letter of victory written by #Guru_Gobind_Singh to #Mugal_Emperor_Aorangzeb. this beautiful Kavishri is liked by all the khalsa panth worldwide. and here we are presenting the Kavishri "Zafarnama" which is performed live by Bhai Mehal Singh ji kavishri jatha . ZAFARNAMA #ਜ਼ਫਰਨਾਮਾ KAVISHRI LIVE | FATEH DI CHITHI | BHAI MEHAL SINGH JI & JATHA | GURBANI HUB 2021 Zafernama Live - Bhai Mehal Singh Kavishri Jatha-Latest 2020 *********************************************************************************************** #zafarnama #bhaimehalsingh #gurugobindsinghji #fatehdichithi Zafarnama। Fateh Di Chithi । Bhai Mehal Singh Ji Chandighar। 2020 Zafarnama Kavishri remix #Remixmusic #ਜ਼ਫਰਨਾਮਾ #gurugobindsinghji #zafaranama #punjabmediaradio Zafarnama - Fateh Di Chithi | Bhai Mehal Singh Ji & Jatha | Ck Rocks | Hs Media | zafarnama,bhai mehal singh ji,dhadi jatha,latest 2020,dhadi varan,sikh kavishri Zafarnama,katha maskeen ji di,katha maskeen ji ki,katha maskeen ji live,katha maskeen ji video,katha maskeen ji youtube,katha maskeen ji audio,katha maskeen ji katha,maskeen ji best katha,baba maskeen ji katha,bhai maskeen ji katha,katha by sant maskeen ji,katha by maskeen ji,bhagat ravidas ji katha maskeen ji,maskeen ji katha bhoot,maskeen ji best katha live,chaupai sahib katha maskeen ji,latest shabad kirtan 2020,new shabad 2020,waheguru jaap Zafarnama - Full Katha 2020 | Giani Sant Singh Ji Maskeen | Best Katha | Nanak Bani ظفرنامه,Zafarnamah,Zafarnama,ਜ਼ਫ਼ਰਨਾਮਾਹੑ,Zafaranama by sartaaj,Zafarnamah by Satinder Sartaaj,Satinder sartaaj,Guru Gobind Singh,Zafarnama of Guru Gobind Singh,ਜ਼ਫ਼ਰਨਾਮਾ |