Challa : Gurdas Maan Ft. Diljit Dosanjh (Official Video) Latest Punjabi Song Challa Song 2023 |
|
#gurdassmaan #diljitdosanjh #newpunjabisong2023
Singer- Gurdass maan ft. Daljeet dosanjh ਹੋ ਜਾਵੋ ਨੀ ਕੋਈ ਮੋੜ ਲੀਯਾਓ, ਨੀ ਮੇਰੇ ਨਾਲ ਗਯਾ ਅੱਜ ਲੜ ਕੇ, ਓ ਅੱਲਾਹ ਕਰੇ ਜਿਹ ਆ ਜਾਵੇ ਸੋਹਣਾ, ਦੇਵਾਂ ਜਾਂ ਕਦਮਾ ਵਿਚ ਧਰ ਕੇ ਹੋ ਚੱਲਾ ਬੇੜੀ ਓਏ ਬੂਹੇ, ਵੇ ਵਤਨ ਮਾਹੀ ਦਾ ਦੂਰ ਈ, ਵੇ ਜਾਣਾ ਪਿਹਲੇ ਪੁਰੇ ਈ, ਵੇ ਗੱਲ ਸੁਣ ਚੱਲੇਯਾ ਝੋਰਾ ਵੇ ਕਾਹਦਾ ਲਯਾ ਈ ਝੋਰਾ ਹੋ ਛੱਲਾ ਖੂਹ ਤੇ ਧਰੀਏ, ਛੱਲਾ ਖੂਹ ਤੇ ਧਰੀਏ ਛੱਲਾ ਖੂਹ ਤੇ ਧਰੀਏ ਗੱਲਾਂ ਮੂਹ ਤੇ ਕਰੀਏ, ਵੇ ਸਚੇ ਰੱਬ ਤੋਂ ਡਰੀਏ , ਵੇ ਗੱਲ ਸੁਣ ਚੱਲੇਯਾ ਢੋਲਾ, ਵੇ ਰੱਬ ਤੋਂ ਕਾਹਦਾ ਈ ਓਹਲਾ ਹੋ ਛੱਲਾ ਕਾਲਿਆ ਮਿਰਚਾਂ, ਹੋ ਛੱਲਾ ਕਾਲਿਆ ਮਿਰਚਾਂ, ਹੋ ਛੱਲਾ ਕਾਲਿਆ ਮਿਰਚਾਂ, ਵੇ ਮੋਹਰਾ ਪੀ ਕੇ ਮਾਰਸਾਂ, ਵੇ ਸਿਰੇ ਤੇਰੇ ਛ੍ਡ੍ਸਨ, ਵੇ ਗੱਲ ਸੁਣ ਚੱਲੇਯਾ ਢੋਲਾ, ਵੇ ਸਾਡ ਕੇ ਕੀਤਾ ਈ ਕੋਲਾ ਹੋ ਛੱਲਾ ਨੌ ਨੌ ਤੇਵੇ, ਹੋ ਛੱਲਾ ਨੌ ਨੌ ਤੇਵੇ, ਹੋ ਛੱਲਾ ਨੌ ਨੌ ਤੇਵੇ, ਵੇ ਪੁੱਤਰ ਮਿਥਡੇ ਮੇਵੇ, ਵੇ ਅੱਲਾਹ ਸਭ ਨੂ ਦੇਵੇ, ਵੇ ਗੱਲ ਸੁਣ ਚੱਲੇਯਾ ਕਾਵਾਂ ਵੇ ਮਾਂਵਾਂ ਠੰਡਿਆ ਛਾਵਾਂ ਹੋ ਛੱਲਾ ਕੰਨ ਦਿਆ ਡੰਡਿਆਂ, ਹਾਏ ਹੋ ਛੱਲਾ ਕੰਨ ਦਿਆ ਡੰਡਿਆਂ, ਹੋ ਛੱਲਾ ਕੰਨ ਦਿਆ ਡੰਡਿਆਂ, ਹੋ ਛੱਲਾ ਕੰਨ ਦਿਆ ਡੰਡਿਆਂ, ਹੋ ਛੱਲਾ ਕੰਨ ਦਿਆ ਡੰਡਿਆਂ, ਵੇ ਸਾਰੇ ਪਿੰਡ ਵਿਚ ਭਾਂਡਿਆਂ, ਵੇ ਗੱਲਾਂ ਚੱਜ ਪਾ ਚਾੰਡੀਆਂ, ਵੇ ਗੱਲ ਸੁਣ ਚੱਲੇਯਾ ਢੋਲਾ, ਵੇ ਸਾਡ ਕੇ ਕੀਤਾ ਈ ਕੋਲਾ ਹੋ ਛੱਲਾ ਗਲ ਦੀ ਵੇ ਗਾਨੀ, ਹੋ ਛੱਲਾ ਗਲ ਦੀ ਵੇ ਗਾਨੀ, ਹੋ ਛੱਲਾ ਗਲ ਦੀ ਵੇ ਗਾਨੀ, ਵੇ ਤੁਰ ਗਏ ਦਿਲਾਂ ਦੇ ਜਾਣੀ ਵੇ ਮੇਰੀ ਦੁਖਾਂ ਦੀ ਕਹਾਣੀ, ਵੇ ਆ ਕੇ ਸੁਣਜਾ ਢੋਲਾ ਵੇ ਤੈਥੋਂ ਕਾਹਦਾ ਈ ਓਹਲਾ ਹੋ ਛੱਲਾ ਪਾਯਾ ਈ ਗੇਹਣੇ, ਹਾਏ ਹੋ ਛੱਲਾ ਪਾਯਾ ਈ ਗੇਹਣੇ, ਹੋ ਛੱਲਾ ਪਾਯਾ ਈ ਗੇਹਣੇ, ਹੋ ਛੱਲਾ ਪਾਯਾ ਈ ਗੇਹਣੇ, ਹੋ ਛੱਲਾ ਪਾਯਾ ਈ ਗੇਹਣੇ, ਓਏ ਸਜਨ ਵੇਲੀ ਨਾ ਰਿਹਣੇ ਓਏ ਦੁਖ ਜ਼ਿੰਦਰੀ ਦੇ ਸਿਹਣੇ, ਵੇ ਗਲ ਸੁਣ ਚਲਿਆ ਢੋਲਾ ਵੇ ਕਾਹਦਾ ਪਾਣਾ ਈ ਰੌਲਾ Ho jaavo ni koi mor liyavo, ni mere naal gaya Lakh lad ke, Oh allah kare jeh aa jaave sohna, devan jaan kadma vich dhar ke. ho Challa beri oye boor e, Ve vatan mahi da door e, ve jaana pehle poor e, ve gall sun challeya chora, Ve kahda laya ee jhora. ho challa khooh te dhariye, challa khooh te dhariyeve gallan mooh te kariye, ve sacche rabb ton dariye, ve gall sun challeya dhola, Ve rabb ton kahda ee ohla. ho challa kaaliyan marchan, ve mohra pee ke marsaan, ve tere sire chdsan, ve gall sun challeya dhola, ve saad ke keeta ee kola. ho challa nau nau kheve, ve puttar mithde meve, ve Allah sabh nu deve, ve gall sun challeya kanvaan, ve manvaan thandiyan chaanvan. ho challa kann diyan dandian, ve saare pind vich bhandian, ve gallan chajj paa chandian, ve gall sun challeya dhola, ve saad ke keeta ee kola. ho challa gal di ve gani, ve tur gaye dilan de jani ve meri dukhan di kahani, ve aa ke sunja dhola ve tetton khada ee ohla ho challa paya ee gehne, oye sajan beli na rehne oye dukh zindri de sehne, ve gal sun chalia dhola ve kahda pana ee raula Disclaimer: - This channel DOES NOT promotes or encourages any illegal activities and All content provided by this channel is meant for MUSICAL PURPOSE only. • Copyright Disclaimer Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of Fair Use • IF ANYONE HAVE PROBLEM WITH THIS VIDEO JUST MAIL ON (thebsthakur@gmail.com) I WILL REMOVE IT PERMANENTLY #gurdassmaan #diljeet #singer #live #sidhu #newpunjabisong2023 |