♫musicjinni

‘ਉਧਾਰ ਦੀ ਕੁੱਖ’ ਰਾਹੀਂ ਜੰਮੇ ਬੱਚੇ ’ਤੇ ਹੱਕ ਕੀਹਦਾ — Surrogacy rights, explained I BBC NEWS PUNJABI

video thumbnail
ਰਾਜ ਸਭਾ ਵਿੱਚ ਮੰਗਲਵਾਰ ਨੂੰ ਸਰੋਗੇਸੀ ਰੇਗੂਲੇਸ਼ਨ ਬਿੱਲ 2019 ਪੇਸ਼ ਕੀਤਾ ਗਿਆ ਹੈ। ਲੋਕ ਸਭਾ ਤੋਂ ਪਾਸ ਹੋ ਚੁੱਕੇ ਇਸ ਬਿੱਲ ਲਈ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਕਮਰਸ਼ੀਅਲ ਸਰੋਗੇਸੀ 'ਤੇ ਰੋਕ ਲਗਾਉਣ ਵਿੱਚ ਮਦਦ ਮਿਲੇਗੀ। ਕੀ ਕੁਝ ਹੈ ਇਸ ਬਿੱਲ ਵਿੱਚ। ਵੀਡੀਓ: ਪ੍ਰਿਅੰਕਾ ਧੀਮਾਨ/ਰਾਜਨ ਪਪਨੇਜਾ
Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

‘ਉਧਾਰ ਦੀ ਕੁੱਖ’ ਰਾਹੀਂ ਜੰਮੇ ਬੱਚੇ ’ਤੇ ਹੱਕ ਕੀਹਦਾ — Surrogacy rights, explained I BBC NEWS PUNJABI

Disclaimer DMCA