Tere Hi Naal - तेरे ही नाल (ਤੇਰੇ ਹੈਲੋ ਨਾਲ) | Aa Gaye Munde UK De | Neeru Bajwa, Jimmy Shergill - 4K |
|
Song Credits ✔️
Song-: Tere Hi Naal Main Laiya (तेरे ही नाल मैं लाइयाँ) (ਤੇਰੇ ਹੈਲੋ ਨਾਲ) | 4K, HD, 1080p Album/Movie-: Aa Gaye Munde UK De (2014) Singer-: Kamal Khan Music-: Jatinder Shah Lyricist-: Kumaar & Veet Baljit Language-: Punjabi Starring-: Jimmy Shergill,Neeru Bajwa,Binnu Dhillon,Gurpreet Ghuggi,Navneet Nishan,Om Puri,Guggu Gill,Gurleen Chopra,Rana Ranbir Producer-: Sunny Trehan Director-: Manmohan Singh Music Company-: Zee Music Company SONG Tere Hi Naal ARTIST Jatinder Shah ALBUM Aa Gaye Munde U.K. De LICENSES Zeemusiccompany (on behalf of Zee Music Company); UMPG Publishing, Broma 16, BMI - Broadcast Music Inc., Zee Music Publishing, LatinAutorPerf, and 10 Music Rights Societies https://www.youtube.com/@AshishMittar77 Lyrics in hindi-: तेरे ही नाल मैं तेरे ही नाल मैं तेरे ही नाल मैं लाइयाँ तेरे ही नाल मैं तेरे ही नाल मैं तेरे ही नाल मैं लाइयाँ तेरे तो वारियाँ ने तेरे ते हारियाँ ने तेरे तो वारियाँ ने तेरे ते हारियाँ ने मैं अखियाँ सज्दे च पाइयाँ तेरे ही नाल मैं तेरे ही नाल मैं तेरे ही नाल मैं लाइयाँ तेरे ही नाल मैं तेरे ही नाल मैं तेरे ही नाल मैं लाइयाँ तेरे ही नाल मैं तेरे ही नाल मैं तेरे ही नाल मैं लाइयाँ तेरे ही नाल मैं तेरे ही नाल मैं तेरे ही नाल मैं लाइयाँ हुण कुझ वि नी मेरे विच मेरा मेरा मेरा जो कुझ है यह सब कुझ तेरा हुण कुझ वि नी मेरे विच मेरा जो कुझ है यह सब कुझ तेरा तू ही सामने तू ही ओले तू ही चुप इ तू ही बोल तू ही सामने तू ही ओले तू ही चुप इ तू ही बोले हो तैनु पा के होइयाँ दूर ये तन्हाईयाँ तेरे ही नाल मैं तेरे ही नाल मैं तेरे ही नाल मैं तेरे ही नाल मैं तेरे ही नाल मैं लाइयाँ तेरे ही नाल मैं तेरे ही नाल मैं तेरे ही नाल मैं लाइयाँ तेरे ही नाल मैं तेरे ही नाल मैं तेरे ही नाल मैं लाइयाँ तेरे ही नाल मैं तेरे ही नाल मैं तेरे ही नाल मैं लाइयाँ वे अखियाँ दी दावेदारिया अखियाँ दी दावेदारिया तेरे मुखड़े ते हक़ एह जतौंदी दूर नहिओ जांदीयां दिन वी तेरे रात वी तेरी दुपप तेरी बरसात वी तेरी दिन वी तेरे रात वी तेरी दुपप तेरी बरसात वी तेरी हो इक तेरे नाम तक़दीरा लख्वाइयाँ तेरे ही नाल मैं तेरे ही नाल मैं तेरे ही नाल मैं तेरे ही नाल मैं तेरे ही नाल मैं लाइयाँ तेरे ही नाल मैं तेरे ही नाल मैं तेरे ही नाल मैं लाइयाँ तेरे ही नाल मैं तेरे ही नाल मैं तेरे ही नाल मैं लाइयाँ तेरे ही नाल मैं तेरे ही नाल मैं तेरे ही नाल मैं लाइयाँ. ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਤੋਂ ਵਾਰੀਆਂ ਨੇ, ਤੇਰੇ ′ਤੇ ਹਾਰੀਆਂ ਨੇ ਤੇਰੇ ਤੋਂ ਵਾਰੀਆਂ ਨੇ, ਤੇਰੇ 'ਤੇ ਹਾਰੀਆਂ ਨੇ ਮੈਂ ਅੱਖੀਆਂ ਸਜਦੇ ′ਚ ਪਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਹੁਣ ਕੁੱਝ ਵੀ ਨਹੀਂ ਮੇਰੇ ਵਿਚ ਮੇਰਾ ਜੋ ਕੁੱਝ ਹੈ ਉਹ ਸਬ ਕੁੱਝ ਤੇਰਾ ਹੁਣ ਕੁੱਝ ਵੀ ਨਹੀਂ ਮੇਰੇ ਵਿਚ ਮੇਰਾ ਜੋ ਕੁੱਝ ਹੈ ਉਹ ਸਬ ਕੁੱਝ ਤੇਰਾ ਤੂਹੀਓਂ ਸਾਮਣੇ, ਤੂਹੀਓਂ ਓਹਲੇ ਤੂੰ ਹੀ ਚੁੱਪ ਹੈ, ਤੂੰ ਹੀ ਬੋਲੇ ਤੂਹੀਓਂ ਸਾਮਣੇ, ਤੂੰ ਹੀ ਓਹਲੇ ਤੂੰ ਹੀ ਚੁੱਪ ਹੈ, ਤੂੰ ਹੀ ਬੋਲੇ ਹੋ, ਤੈਨੂੰ ਪਾ ਕੇ ਹੋਈਆਂ ਦੂਰ ਇਹ ਤਨਹਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਵੇ ਅੱਖੀਆਂ ਦੀ ਦਾਵੇਦਾਰੀਆਂ ਅੱਖੀਆਂ ਦੀ ਦਾਵੇਦਾਰੀਆਂ ਤੇਰੇ ਮੁਖੜੇ 'ਤੇ ਹੱਕ ਇਹ ਜਤਾਉਂਦੀਆਂ ਦੂਰ ਨਹੀਓਂ ਜਾਂਦੀਆਂ ਦਿਨ ਵੀ ਤੇਰੇ, ਰਾਤ ਵੀ ਤੇਰੀ ਧੁੱਪ ਤੇਰੀ, ਬਰਸਾਤ ਵੀ ਤੇਰੀ ਦਿਨ ਵੀ ਤੇਰੇ, ਰਾਤ ਵੀ ਤੇਰੀ ਧੁੱਪ ਤੇਰੀ, ਬਰਸਾਤ ਵੀ ਤੇਰੀ ਹੋ, ਇਕ ਤੇਰੇ ਨਾਮ ਤਕਦੀਰਾਂ ਲਿਖਵਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ. tere hi naal main laiyan whatsapp status tere hi naal main laiyan kamal khan tere hi naal main laiyan lyrics tere hi naal main laiyan status tere hi naal main laiyan pre wedding tere hi naal main laiyan song tere hi naal main laiyan song download tere hi naal main laiyan ringtone download khet sarson ke khet field sarson खेत farm indian farm punjab punjabi punjabi song punjabi geet punjabi gana पिली सरसों pilee sarason yellow mustard mustard mustard farm chandigarh ******** I do not own the video nor any of its content. For fair use only. No infringement intended. All copyrights belong to their legal owners. ******** Please like and subscribe, it helps. #jimmyshergill#neerubajwar#sonimittar #punjabisong #punjabi #punjabisongs #punjabimovie #oldpunjabi #oldpunjabisong #oldpunjabisongs #oldisgold #oldhindisongs #trendingsong #trendingvideo #trending #newvideo #newvideosong #latestmusic #latestsong #latestvideo #viral #viralvideo #viralmusicvideo #viralmusic #oldpunjabisong #oldpunjabisongs #binudhillon #farm #indianfarmer #khet #sarson #sarso #mustard #punjabigeet #gurpreetghuggi #navneetnishan #ompuri #gurleenchopra #jatindershah #england #chandigarh |